Htv Punjabi
Punjab

ਪ੍ਰਾਈਵੇਟ ਡਾਕਟਰਾਂ ਨੂੰ ਐਮਸੀਆਈ ਨੇ ਦਿੱਤਾ ਆਹ ਤੋਹਫਾ, ਸਰਕਾਰੀ ਡਾਕਟਰ ਵਾਂਝੇ ਦੇਖੋ ਕਿਵੇਂ

ਪਟਿਆਲਾ : ਫੈਕਲਟੀ ਦੀ ਕਮੀ ਨਾਲ ਲੜ ਰਹੇ ਮੈਡੀਕਲ ਕਾਲਜਾਂ ਨੂੰ ਮੈਡੀਕਲ ਕਾਊਂਸਿਲ ਆਫ ਇੰਡੀਅਨ ਨੇ ਵੱਡੀ ਰਾਹਤ ਦਿੱਤੀ ਹੈ l ਵਿਦਿਆਰਥੀਆਂ ਦੀ ਪ੍ਰਭਾਵਿਤ ਹੁੰਦੀ ਪੜਾਈ ਨੂੰ ਧਿਆਨ ਵਿੱਚ ਰਖਦੇ ਹੋਏ ਐਮਸੀਆਈ ਨੇ ਆਪਣੇ ਨਿਯਮਾਂ ਵਿੱਚ ਬਦਲਾਵ ਕੀਤਾ ਹੈ l ਕਾਊਂਸਿਲ ਦੇ ਮੁਤਾਬਿਕ ਪ੍ਰਾਈਵੇਟ ਕਾਲਜਾਂ ਦੇ ਡਾਕਟਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਪੜਾਉਣਗੇ l ਨਾਲ ਹੀ ਇਨ੍ਹਾਂ ਡਾਕਟਰਾਂ ਨੂੰ ਜ਼ਿਲ੍ਹਾ ਹਸਪਤਾਲਾਂ ਨੂੰ ਅਪਗਰੇਡ ਕਰ ਬਣਾਏ ਜਾਣ ਵਾਲੇ ਮੈਡੀਕਲ ਕਾਲਜਾਂ ਵਿੱਚ ਵੀ ਪੜਾਉਣ ਦੀ ਇਜ਼ਾਜਤ ਹੋਵੇਗੀ l ਐਮਸੀਆਈ ਦੇ ਬੋਰਡ ਆਫ ਗਰਵਨਰਜ਼ ਨੇ ਵਿਜ਼ਿਟਿੰਗ ਫੈਕਲਟੀ ਦੇ ਨਿਯਮਾਂ ਵਿੱਚ ਵੀ ਬਦਲਾਵ ਕੀਤਾ ਹੈ l ਇਸ ਦੇ ਤਹਿਤ ਹੁਣ 70 ਸਾਲ ਦੀ ਉਮਰ ਤੱਕ ਦੇ ਪ੍ਰਾਈਵੇਟ ਕਾਲਜਾਂ ਮੈਡੀਕਲ ਕਾਲਜਾਂ ਵਿੱਚ ਪਾਰਟ ਟਾਈਮ ਸੇਵਾਵਾਂ ਦੇ ਸਕਦੇ ਹਨ l ਪ੍ਰਾਈਵੇਟ ਪ੍ਰੈਕਟਿਸ ਕਰਨ ਵਾਲੇ ਡਾਕਟਰ ਵਿਜ਼ਿਟਿੰਗ ਫੈਕਲਟੀ ਦੇ ਤੌਰ ‘ਤੇ ਕਾਲਜ ਵਿੱਚ ਪੜਾ ਸਕਣਗੇ l ਪਹਿਲਾਂ ਨਿੱਜੀ ਡਾਕਟਰਾਂ ਨੂੰ ਪੜਾਉਣ ਦੀ ਇਜ਼ਾਜ਼ਤ ਨਹੀਂ ਸੀ l

Related posts

ਮਾਸੂਮ ਬੱਚੇ ਨਾਲ ਹੋਇਆ ਅਜਿਹਾ…..

htvteam

ਹੈਂਐਂਐਂਐਂ ? ਮਨਮੋਹਨ ਸਿੰਘ ਸੰਭਾਲਣਗੇ ਪੰਜਾਬ ਦੀ ਕਮਾਂਡ? ਤੇ ਉਹ ਵੀ ਕੈਪਟਨ ਦੀ ਬੇਨਤੀ ਤੇ?

Htv Punjabi

ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਲੱਗੇ ਪੁਲਿਸ ਵਾਲਿਆਂ ਲਈ ਜਾਰੀ ਹੋਏ ਆਹ ਨਵੇਂ ਹੁਕਮ, ਖਾਲਿਸਤਾਨੀਆਂ ਦੇ…

Htv Punjabi

Leave a Comment