Htv Punjabi
Punjab Video

ਆਹ ਦੇਖਲੋ ਮਾੜੀ ਔਲਾਦ ਦੇ ਕੰਮ

ਔਲਾਦ ਮਾੜੀ ਹੋਵੇ ਤਾ ਮੌਤ ਤੋ ਬਾਅਦ ਪਿਓ ਵੀ ਰੂੜਿਆ ਤੇ ਰੁਲਦਾ ਅੱਜ ਦਿਖਾਉਂਦੇ ਆ ਤੁਹਾਨੂੰ ਕਲਯੁਗ ਦੀ ਤਸਵੀਰ,,,ਵਾਹ ਓਏ ਕਲਯੁੱਗੀ ਟੱਬਰਾ ਸਵਰਗਵਾਸੀ ਬੁਜ਼ੁਰਗ ਦੀ ਤਸਵੀਰ ਕੰਧ ਉਪਰ ਟੰਗਣੀ ਸੀ ਪਰ ਤੁਸੀ ਸੁੱਟ ਦਿੱਤੀ ਰੂੜੀਆ ਤੇ,, ਇਹ ਸੀਨ ਦੇਖਕੇ ਮੁਹੱਲਾ ਨਿਵਾਸੀਆਂ ਨੇ ਸਵਰਗਵਾਸੀ ਬੁਜ਼ੁਰਗ ਦੇ ਪਰਿਵਾਰ ਨੂੰ ਲੱਖਾ ਲਾਣਤਾ ਪਈਆਂ ਕਿਹਾ ਸ਼ਰਮ ਕਰੋ ਡੁੱਬ ਕੇ ਮਰਜੋ,,,,,,,

ਜੀ ਹਾਂ ਭਵਾਨੀਗੜ ਦੇ ਮੁਹੱਲਾ ਨਿਵਾਸੀਆਂ ਦੀ ਰੂਹ ਉਸ ਵੇਲੇ ਰੋਈ ਜਦ ਉਹ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਾਉਣ ਦਾ ਨੇਕ ਕੰਮ ਕਰ ਰਹੇ ਸੀ ਤਾ ਉਹਨਾਂ ਦਾ ਧਿਆਨ ਰੂੜੀਆ ਤੇ ਪਿਆ ਜਿੱਥੇ ਉਹਨਾ ਨੂੰ ਇਕ ਸਵਰਗਵਾਸੀ ਬੁਜ਼ੁਰਗ ਦੀ ਤਸਵੀਰ ਰੂੜੀਆ ਦੀ ਗਿਰੀ ਦਿਖੀ ਜਿਸਨੂੰ ਦੇਖ ਕੇ ਉਹਨਾਂ ਨੂੰ ਕਾਫ਼ੀ ਝਟਕਾ ਲੱਗਿਆ , ਕਿ ਜਿਸ ਬੁਜ਼ੁਰਗ ਨੇ ਅਪਣੇ ਜੀਵਨਕਾਲ ਸਮੇ ਪਰਿਵਾਰ ਦਾ ਬੜੀ ਹੀ ਸ਼ਿੱਦਤ ਨਾਲ ਪਾਲਣ ਪੋਸ਼ਣ ਕੀਤਾ ਸੀ ਅੱਜ ਉਹ ਪਰਿਵਾਰ ਉਸਦੀ ਤਸਵੀਰ ਨਹੀਂ ਸਾਂਭ ਸਕਿਆ , ਮੁਹੱਲਾ ਨਿਵਾਸੀਆਂ ਨੇ ਇਸ ਘਟਨਾ ਦੀ ਕੜੀ ਨਿਖੇਧੀ ਕੀਤੀ ਅਤੇ ਇਸ ਕਲਯੁੱਗੀ ਪਰਿਵਾਰ ਨੂੰ ਰੱਜ ਕੇ ਲਾਣਤਾ ਪਾਈਆ ਅਤੇ ਸੋਸ਼ਲ ਮੀਡੀਆ ਤੇ ਇਸਦੀ ਤਸਵੀਰ ਵੀ ਸਾਂਝੀ ਕੀਤੀ,,,,,,,

ਦੇਖਿਆ ਜਾਵੇ ਤਾਂ ਕਲਯੁਗ ਦਾ ਸਮਾਂ ਬਜ਼ੁਰਗ ਮਾਪੇ ਸਾਹਮਣੇ ਤਾਂ ਲੋਕਾਂ ਲਈ ਔਖੇ ਸੀ ਹੁਣ ਤਸਵੀਰਾਂ ਵੀ ਘਰਾਂ ਚ ਲੱਗੀਆਂ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਛੁੱਟੀ ਕੱਟਕੇ ਗਏ ਫ਼ੌਜੀ ਦੇ ਨਾਲ ਸਿੱਕਮ ਚ ਹੋਇਆ ਕੁੱਝ ਅਜਿਹਾ

htvteam

ਘਰੇ ਪਏ ਚੌਲਾਂ ਦੀ ਕ੍ਰੀਮ ਬਣਾਓ ਫ੍ਰੀ ‘ਚ ਚਿਹਰਾ ਚਮਕਾਓ

htvteam

20,25 ਜਨਾਨੀਆਂ ਨਾਲ ਭਰੀ ਬੱਸ ਸੜਕ ਤੇ ਪਲਟੀ

htvteam

Leave a Comment