Htv Punjabi
Punjab Video

ਆਹ ਦੇਖਲੋ ਮੁੰਡਿਆਂ ਦੇ ਕੰਮ

ਮੋਟਰਸਾਇਕਲ ਤੇ ਜਾਂਦਾ ਇਹ ਨੌਜਵਾਨ ਵੀਡੀਓ ਬਣਾ ਰਿਹਾ ਅੱਗੇ ਜੋ ਨੌਜਵਾਨ ਦਿਖਾਉਣ ਵਾਲਾ ਹੈ ਉਹ ਦੇਖ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਜਾਵੇਗੀ,,,,,,,ਇਹ ਤਸਵੀਰਾਂ ਜ਼ਿਲ੍ਹਾ ਬਠਿੰਡਾ ਦੇ ਗਰੋਥ ਸੈਂਟਰ ਦੇ ਬਾਹਰ ਦੀਆਂ ਨੇ ਜਿੱਥੇ ਇਹ ਨੌਜਵਾਨ ਅਤੇ ਨਸ਼ਾ ਤਸਕਰ ਸ਼ਰੇਆਮ ਨਸ਼ਾ ਸਪਲਾਈ ਕਰਦੇ ਨਜ਼ਰ ਆ ਰਹੇ ਹਨ ਉਵੀ ਨਸ਼ਾ ਕੇਂਦਰ ਦੇ ਨੱਕ ਹੈਠ ਜਿਸਦੀ ਵੀਡੀਓ ਨੌਜਵਾਨ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ ਵਾਇਰਲ ਕਰ ਦਿੱਤੀ,,,,,,,,,,

ਏਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਨੇ, ਪੰਜਾਬ ਚ ਸ਼ਰੇਆਮ ਗਲੀ ਮੁਹੌਲਿਆਂ ਚ ਨਸ਼ਾ ਦੜੱਲੇ ਨਾਲ ਵਿਕ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇਖ ਕਬੂਤਰ ਵਾਂਗ ਅੱਖਾਂ ਮੀਂਚ ਲੈਂਦਾ ਹੈ……….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਚਰਨਜੀਤ ਚੰਨੀ ਨੇ ਫਿਰ ਮਹਿਲਾਵਾ ਦੀ ਉਦਾਹਰਨ ਦੇ ਲਿਆ ਪੰਗਾ? ਮਹਿਲਾ ਕਮਿਸ਼ਨ ਵੱਲੋ ਲਿਆ ਗਿਆ ਨੋਟਿਸ

htvteam

ਬਾਰਡਰ ਵਾਲੇ ਪਾਸੇ ਪਿਆ ਰੌਲਾ ਚੂੜੈਲ ਆਗੀ ਚੂੜੈਲ ਆਗੀ, ਕਰਫਿਊ ਦੌਰਾਨ ਸੁੰਨੀਆਂ ਥਾਂਵਾਂ ‘ਤੇ ਕਈਆਂ ਨੂੰ ਚਿੰਬੜੀ, ਕੀਆਂ ਨੂੰ ਚੜ੍ਹਿਆ ਬੁਖਾਰ, ਕਈ…

Htv Punjabi

ਬੱਸ ਆਹ ਦਿਨ ਦੇਖਣੇ ਬਾਕੀ ਸੀ

htvteam

Leave a Comment