Htv Punjabi
Punjab Video

ਆਹ ਦੇਖਲੋ ਮੁੰਡੇ ਕੀ ਕਰਗੇ

ਇਸ ਵੇਲੇ ਦੀ ਵੱਡੀ ਲੁੱਟ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਐ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਬਣੀ ਪਬਲਿਕ ਫਾਰਮੇਸੀ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਤੁਸੀ ਦੇਖ ਸਕਦੇ ਹੋਂ ਕਿ ਫਾਰਮੇਸੀ ਦੇ ਤਿੰਨ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੌਕ ਤੇ ਦੁਕਾਨਦਾਰ ਨੂੰ ਧਮਕਾਕੇ ਹਜ਼ਾਰਾਂ ਲੱਖਾਂ ਰੁਪਏ ਅਤੇ ਹੋਰ ਸਮਾਨ ਲੁੱਟਦੇ ਨਜ਼ਰ ਆ ਰਹੇ ਹਨ ਪੰਜਾਬੀਆਂ ਇਹ ਤੁਹਾਡੇ ਹੱਕ ਖਬਰ ਹੈ ਇਸ ਸਮੇਂ ਕਈ ਦੁਕਾਨਦਾਰ ਭਰਾ ਵੀ ਇਸ ਖਬਰ ਨੂੰ ਦੇਖਦੇ ਹੋਣਗੇ ਚੱਲਦੀ ਚੱਲਦੀ ਖਬਰ ਨੂੰ ਸ਼ੇਅਰ ਕਰਕੇ ਆਪਣਾ ਦੋਸਤਾਂ ਮਿੱਤਰਾਂ ਨੂੰ ਜਾਗਰੂਕ ਕਰ ਦਿਓ ਕਿਉਕਿ ਅਜਿਹੇ ਲੁਟੇਰੇ ਤੁਹਾਡੇ ਘਰ ਜਾਂ ਦੁਕਾਨ ਚ ਵੀ ਦਾਖਲ ਹੋ ਸਕਦੇ ਹੁਣ ਤੁਹਾਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਪਵੇਗੀ,,,,,,,

ਕਿਉਕਿ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੂਕ ਦੀ ਨੀਂਦ ਸੁੱਤਾ ਪਿਆ ਸਾਨੂੰ ਯਾਦ ਪੁਲਿਸ ਵੱਡੇ ਦੇ ਇਕ ਵੱਡੇ ਅਫਸਰ ਨੇ ਮੀਡੀਆ ਦੇ ਕੈਮਰੇ ਅੱਗੇ ਬੜਾ ਕਿੱਲ ਕਿੱਲ ਕੇ ਇਹ ਬਿਆਨ ਦਿੱਤਾ ਕੀ ਅਸੀ ਤਾਂ ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿੰਦੇ ਪਰ ਜਨਾਬ ਏਥੇ ਤਾਂ ਲੁਟੇਰੇ ਸ਼ਰੇਆਮ ਲੋਕਾਂ ਲੁੱਟ ਰਹੇ ਅਤੇ ਆਖਿਰ ਕਿਉ ਇਨ੍ਹਾਂ ਲੁਟੇਰਿਆਂ ਨੂੰ ਪੁਲਿਸ ਦਾ ਖੌਫ ਨਹੀਂ ਰਿਹਾ , ਕਿ ਹੁਣ ਸਰਕਾਰ ਅਤੇ ਪ੍ਰਸ਼ਾਸਨ ਐਨਾ ਨਿਕੰਮਾ ਹੋ ਗਿਆ ਜਿਸਤੋਂ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਜੇਕਰ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਅਮਨ ਸ਼ਾਂਤੀ ਬਿਲਕੁਲ ਭੰਗ ਹੋ ਚੁੱਕੀ ਪੁਲਿਸ ਤੰਤਰ ਅਤੇ ਸਰਕਾਰ ਹੁਣ ਪੂਰੀ ਤਰਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਫੇਲ ਹੋ ਚੁੱਕੀ ਖੈਰ ਦੋਸਤੋ ਇਸ ਖਬਰ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿਤਰਾਂ ਨੂੰ ਸ਼ੇਅਰ ਕਰਕੇ ਜਾਗਰੂਕ ਕਰ ਦਿਓ ਅਤੇ ਨਾਲ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕੀ ਆਪਣੇ ਅਤੇ ਆਲੇ ਦੁਆਲੇ ਦਾ ਧਿਆਨ ਰੱਖੋ ਜੇਕਰ ਐਦਾਂ ਹੀ ਚੱਲਦਾ ਰਿਹਾ ਜੇਕਰ ਇਨ੍ਹਾਂ ਲੁਟੇਰਿਆਂ ਕਾਬੂ ਨਹੀਂ ਕੀਤਾ ਤਾਂ ਪੰਜਾਬ ਆਉਣ ਵਾਲੇ ਹਲਾਤ ਬਦ ਤੋ ਬੱਤਰ ਹੋ ਜਾਣਗੇ ਸੋ ਇਸ ਕਰਕੇ ਆਪਣਾ ਫਰਜ ਸਮਝਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਨ੍ਹਾਂ ਲੀਡਰਾਂ ਅਤੇ ਅਫਸਰਾਂ ਪਹੁੰਚਾ ਦਿਓ ਜਿਹੜੇ ਕਹਿੰਦੇ ਨੇ ਪੰਜਾਬ ਮਾਹੌਲ ਠੀਕ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਥੋਂ ਦੇ ਲੋਕਾਂ ਨੇ ਕਹੀਆਂ ਡਾਕਟਰਾਂ ਅਤੇ ਸਰਕਾਰ ਬਾਰੇ ਆਹ ਗੱਲਾਂ, ਦੇਖੋ ਕੀ ਐ ਪੂਰਾ ਮਾਮਲਾ

Htv Punjabi

ਬੱਚਿਆਂ ਨੂੰ ਕਰੋਨਾ ਵਾਇਰਸ ਤੋਂ ਕਿਵੇਂ ਬਚਾਈਏ ? ਦਰਜਨਾਂ ਬਿਮਾਰੀਆਂ ਨੂੰ ਬਿਨ੍ਹਾਂ ਦਵਾਈ ਹਰਾ ਚੁੱਕੇ ਨੌਜਵਾਨ ਪ੍ਰਭਪ੍ਰੀਤ ਸਿੰਘ ਤੋਂ ਸੁਣੋ live

Htv Punjabi

ਲਾਹਨਤੀ ਭਤੀਜੇ ਨੇ ਚਾਚੇ ਨਾਲ ਖੇਤਾਂ ‘ਚ ਟੱਪੀਆਂ ਹੱਦਾਂ

htvteam

Leave a Comment