ਗਲੀ ਚ ਖੜ ਕੇ ਘਰ ਦੇ ਮੈਂਬਰ ਮਾਰ ਰਹੇ ਸੀ ਗੱਲਾਂ ਕਿ ਅਚਾਨਕ ਆਉਣ ਲੱਗੀਆਂ ਅਜਿਹੀਆਂ ਅਜੀਬੋ ਗਰੀਬ ਆਵਾਜ਼ਾਂ ਕੀ ਸੁਣਦੇ ਸਾਰ ਸਾਰੇ ਬੰਦੇ ਭੱਜ ਕੇ ਘਰ ਦੇ ਅੰਦਰ ਵੜ ਗਏ ਤਾਂ ਦੇਖਦੇ ਦੇਖਦੇ ਗਲੀ ਦੇ ਵਿੱਚ ਅਜਿਹਾ ਸੀਨ ਬਣ ਗਿਆ ਕਿ ਕੈਮਰੇ ਦੀਆਂ ਤਸਵੀਰਾਂ ਦੇਖ ਲੋਕਾਂ ਦੇ ਪਸੀਨੇ ਛੁੱਟ ਗਏ,, ਤੁਸੀਂ ਵੀ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਕਿ ਗਲੀ ਚ ਬੰਦੇ ਖੜੇ ਨੇ ਤਾਂ ਵੱਡੀ ਗਿਣਤੀ ਚ ਆਏ ਨੌਜਵਾਨਾਂ ਦੇ ਵੱਲੋਂ ਠਾ ਠਾ ਕਰ ਦਿੱਤੀ ਜਾਂਦੀ ਹੈ ਤਾਂ ਲੋਕ ਭੱਜ ਕੇ ਘਰਾਂ ਨੂੰ ਵੜ ਜਾਂਦੇ ਨੇ ਦੇਖੋ ਤਸਵੀਰਾਂ,,
ਮਾਮਲਾ ਅੰਮ੍ਰਿਤਸਰ ਦੇ ਪਿੰਡ ਮਾਹਲ ਦਾ ਜਿੱਥੇ ਰੰਜਿਸ਼ ਦੇ ਚਲਦੇ ਇੱਕ ਘਰ ਦੇ ਉੱਤੇ ਇੱਟਾਂ ਰੋੜਿਆਂ ਤੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਨੇ ਦੱਸਿਆ ਕਿ ਮਹਾਂਵੀਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰੇ ਆ ਰਿਹਾ ਸੀ ਤਾਂ ਅਚਾਨਕ ਉਸ ਦੀ ਬਾਇਕ ਤੇ ਪਿੱਛੇ ਐਕਟੀਵਾ ਮਾਰ ਦਿੱਤੀ ਜਿਸ ਤੋਂ ਬਾਅਦ ਤਕਰਾਰ ਹੋ ਜਾਂਦੀ ਹੈ,, ਤਾਂ ਉਕਤ ਨੌਜਵਾਨbਉਸਦਾ ਪਿੱਛਾ ਕਰਕੇ ਘਰ ਤੱਕ ਪਹੁੰਚ ਗਏ ਤੇ ਹਮਲਾ ਕਰ ਦਿੱਤਾ,,,,,,
ਇਸ ਮੌਕੇ ਤੇ ਏਐਸਆਈ ਭੁਪਿੰਦਰ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਉਨਾ ਸੀਸੀਟੀਵੀ ਨੂੰ ਕੈਮਰੇ ਚ ਲੈ ਕੇ ਦੋਸ਼ੀਆਂ ਦੀ ਭਾਲ ਲਗਾਤਾਰ ਜਾਰੀ ਹੈ। ਖੈਰ ਦੇਖਿਆ ਜਾਵੇ ਤਾਂ ਨਿੱਕੀਆਂ ਮੋਟੀਆਂ ਤਕਰਾਰਾਂ ਹੁਣ ਖੂਨੀ ਰੂਪ ਧਾਰਨ ਕਰਨ ਲੱਗੀਆਂ ਨੇ ਬਾਕੀ ਪੁਲਿਸ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਆਰੋਪੀਆਂ ਨੂੰ ਕਦੋਂ ਤੱਕ ਗਿਰਫਤਾਰ ਕੀਤਾ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..