Htv Punjabi
Punjab

ਭਗਵੰਤ ਮਾਨ ਦੇ ਦਫਤਰ ਦੇ ਸਾਹਮਣੇ 12ਵੀਂ ਦੀ ਵਿਦਿਆਰਥਣ ਨੇ ਦਿੱਤਾ ਧਰਨਾ, ਦੇਖੋ ਕਿਉਂ

ਸੰਗਰੂਰ : ਨਿੱਜੀ ਸਕੂਲਾਂ ਦੀ ਮਨਮਾਨੀ ਦੇ ਲਈ ਜਲੰਧਰ ਦੇ ਐਚਐਮਬੀ ਕਾਲੇਜੀਏਟ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਨੋਬਲ ਨੇ ਆਪ ਸੰਸਦ ਭਗਵੰਤ ਮਾਨ ਦੇ ਦਫਤਰ ਦੇ ਸਾਹਮਣੇ ਧਰਨਾ ਦਿੱਤਾ।ਉਸ ਨੇ ਕਿਹਾ ਆਪ ਨੇ ਨਿੱਜੀ ਸਕੂਲ ਮਾਫੀਆ ਦੇ ਵਿਰੁੱਧ ਕੋਈ ਸੰਘਰਸ਼ ਨਹੀਂ ਕੀਤਾ ਹੈ।ਨੋਬਲ ਨੇ ਦੱਸਿਆ ਕਿ ਸਕੂਲਾਂ ਵਿੱਚ ਹੋ ਰਹੀ ਲੁੱਟ ਰੋਕਣ ਦੇ ਲਈ ਉਹ ਇਹ ਸੰਘਰਸ਼ ਕਰ ਰਹੀ ਹੈ।ਜਲੰਧਰ ਵਿੱਚ ਲਗਾਤਰ 80 ਦਿਨ ਧਰਨੇ ਤੇ ਬੈਠੀ ਸੀ।ਨੋਬਲ ਨੇ ਦੱਸਿਆ ਕਿ ਸਕੂਲ ਮਾਫੀਆ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨ ਦੇ ਲਈ ਆਪ ਦੀ ਜਿ਼ਲ੍ਹਾ ਯੂਥ ਪ੍ਰਧਾਨ ਨੂੰ ਮੰਗ ਪੱਤਰ ਵੀ ਦਿੱਤਾ ਅਤੇ ਮਨਮਾਨੀ ਤੋਂ ਨਿਜਾਤ ਦਿਵਾਉਣ ਦੀ ਮੰਗ ਕੀਤੀ।

Related posts

ਫੈਕਟਰੀ ਚ ਚੱਲ ਰਿਹਾ ਸੀ ਧੰਦਾ, ਪੈ ਗਈ ਰੇਡ

htvteam

ਨੂੰਹ ਨੇ ਮਾਂ ਨਾਲ ਮਿਲ ਕੇ ਟੰ-ਗਤੀ ਸੱਸ! ਕੁੱਟ-ਕੁੱਟ ਲਾਲ ਕ-ਰਤੀ ਗੋਲ-ਮਟੋਲ ਸੱਸ ?

htvteam

ਚੱਲਦੀ ਟਰੇਨ ‘ਚ ਘਰਵਾਲੇ ਦੇ ਸਾਹਮਣੇ ਔਰਤ ਨਾਲ ਹੋਇਆ ਅਜਿਹਾ ਕੰਮ

htvteam

Leave a Comment