Htv Punjabi
Punjab Video

ਆਹ ਦੇਖੋ ਆਸਮਾਨ ‘ਤੋਂ ਧਰਤੀ ‘ਤੇ ਡਿੱਗੀ ਅਜਿਹੀ ਸ਼ੈਅ

ਇਹ ਤਸਵੀਰਾਂ ਗਿੱਦੜਬਾਹਾ ਦੇ ਪਿੰਡ ਦੌਲਾ ਦੀਆਂ ਜਿੱਥੇ ਬੀਤੀ ਰਾਤ ਏਸ ਘਰ ਦੇ ਉੱਤੇ ਇਕ ਅਜਿਹੀ ਖਤਰਨਾਕ ਸ਼ੈਅ ਦੜੱਮ ਦੇਣੇ ਆ ਡਿੱਗੀ ,ਉਸ ਸ਼ੈਅ ਦੀ ਰਫਤਾਰ ਐਨੀ ਤੇਜ ਸੀ ਕਿ ਘਰਦੀ ਛੱਤ ਪਾੜਕੇ ਕਮਰੇ ਵਿੱਚ ਦਾਖਲ ਹੋ ਗਈ ਜਿਸ ਦੌਰਾਨ ਉਸ ਸ਼ੈਅ ਨੇ ਆਪਣੇ ਕਹਿਰ ਮਚਾਉਂਦੇ ਹੋਏ ਪੂਰੇ ਘਰ ਸਜੇ ਧਜੇ ਘਰ ਨੂੰ ਮਿੰਟਾਂ ਸੈਕਿੰਟਾਂ ਵਿੱਚ ਤਬਾਹ ਕਰ ਦਿੱਤਾ ਘਰਦੇ ਇਕ ਇਕ ਸਮਾਨ ਦੇ ਖਿਲਾਰੇ ਪਾ ਦਿੱਤੇ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਇਕ ਇਕ ਸਮਾਨ ਦੇ ਟੁੱਕੜੇ ਕੁੱਕੜੇ ਹੋ ਗਏ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕੀ ਰਾਤੀ ਤੁਫਾਨ ਆਵਣ ਕਰਕੇ ਆਸਮਾਨੋ ਬਿੱਜਲੀ ਡਿੱਗੀ ਹੈ,,,,,,,

ਪੀੜਤ ਪਰਿਵਾਰ ਨੇ ਇਸ ਮੌਕੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇਣ ਲਈ ਗੁਹਾਰ ਲਗਾਈ ਹੈ ਸੋ ਅਜਿਹੇ ਚ ਦੇਖਣਾ ਹੋਵੇਗਾ ਕੀ ਸਰਕਾਰ ਏਸ ਪੀੜਤ ਪਰਿਵਾਰ ਦੀ ਬਾਹ ਫੜਦੀ ਹੈ ਜਾਂ ਨਹੀਂ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਕਟੀਵਾ ਸਵਾਰ ਨਾਲ ਸਿੰਘਾਂ ਨੇ ਕੀ ਕੀਤਾ

htvteam

ਕਰਫਿਊ ‘ਚ ਆਹ ਜਨਾਨੀਆਂ ਚਲ ਪਈਆਂ ਖੁੱਲ੍ਹੀਆਂ, ਫੇਰ ਪਈ ਪੁਲਿਸ ਦੀ ਰੇਡ, ਤੜਫਦੀ ਹੋਈ ਔਰਤ ਨੂੰ ਦੇਖ ਪੁਲਿਸੀਏ ਘਬਰਾਏ !

Htv Punjabi

ਦੇਖੋ ਜਵਾਨ ਕੁੜੀ ਨੇ ਕੀ ਕੀਤਾ

htvteam

Leave a Comment