Htv Punjabi
Punjab Video

ਆਹ ਦੇਖੋ ਕੀ ਕਰ ਰਹੀਆਂ ਨੇ ?

ਦੁਕਾਨ ਦੇ ਵਿੱਚ ਇਹ ਤਿੰਨ ਜਨਾਨੀਆਂ ਹੋਲੀ ਹੋਲੀ ਤੁਰੀਆਂ ਆਉਂਦੀਆਂ ਨਜ਼ਰ ਆ ਰਹੀਆਂ,,,,,,,,,,,,,ਇਹਨਾਂ ਜਨਾਨੀਆਂ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੋਗੇ ਕੀ ਇਹ ਕੱਪੜੇ ਖਰੀਦਣ ਆਈਆਂ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਇਨ੍ਹਾਂ ਜਨਾਨੀਆਂ ਦੀ ਘਟੀਆ ਕਰਤੂਤ ਦੇਖ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਜਾਵੇਗੀ ਹੁਣ ਦੇਖੋ ਕਿਵੇਂ ਮਲਕ ਦੇਣੇ ਇਸ ਸ਼ਾਤਿਰ ਜਨਾਨੀ ਨੇ ਕੱਪੜੇ ਦਾ ਥਾਨ ਚੁੱਕ ਚੁੰਨੀ ਹੇਠ ਲੁਕੋਕੇ ਫਰਾਰ ਹੋ ਜਾਂਦੀਆਂ ਨੇ ਜਿਨ੍ਹਾਂ ਇਹ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਇਹ ਘਟਨਾ ਸ਼੍ਰੀ ਮੁਕਤਸਰ ਸਾਹਿਬ ਦੇ ਹਕੀਮਾ ਵਾਲੀ ਗਈ ਚ ਰਾਜੂ ਗਾਵੜੀ ਦੁਕਾਨ ਦੀ ਹੈ,,,,,,,

ਦੁਕਾਨਦਾਰ ਦਾ ਕਹਿਣਾ ਹੈ ਕੀ ਕੱਪੜੇ ਦੀ ਕੀਮਤ ਕਰੀਬ 30 ਹਜ਼ਾਰ ਰੁਪਏ ਹੈ ਜਿਹੜੇ ਔਰਤਾਂ ਨੇ ਚੋਰੀ ਕੀਤਾ ਹੈ ਇਸ ਮੌਕੇ ਦੁਕਾਨਦਾਰ ਨੇ ਉਕਤ ਔਰਤਾਂ ਦੇ ਖਿਲਾਫ ਕਾਰਵਾਈ
ਕਰਨ ਦੀ ਮੰਗ ਕੀਤੀ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਕਦੇ ਡੰਡੇ ਮੁਹਰੇ ਭੂਤ ਨੱਚਦਾ ਦੇਖਿਆ ? ਜੇ ਨਹੀਂ ਦੇਖਿਆ ਤਾਂ ਆਹ ਵੀਡੀਓ ਜ਼ਰੂਰ ਦੇਖੋ

htvteam

ਪੇਟ ਦੀ ਹਰੇਕ ਬਿਮਾਰੀ ‘ਤੇ ਕਾਬੂ ਪਾਉਣ ਲਈ ਕਿਹੜਾ ਪਾਣੀ ਕਰਦੈ ਕਰਾਮਾਤੀ ਕੰਮ

htvteam

ਜੇ ਇਹ ਬਾਪ ਹੈ ਤਾਂ ਫੇਰ ਸ਼ੈਤਾਨ ਕਿਸ ਨੂੰ ਕਹਿੰਦੇ ਨੇ ਇਹ ਦੱਸੋ? ਕਾਰਨਾਮਾ ਦੇਖਕੇ ਪੱਥਰ ਦਿਲ ਇਨਸਾਨ ਦੇ ਵੀ ਖੜ੍ਹੇ ਹੋਣਗੇ ਰੌਂਗਟੇ!

Htv Punjabi

Leave a Comment