Htv Punjabi
Punjab Video

ਆਹ ਦੇਖੋ ਕੁੜੀ ਨੇ ਕਿੱਥੋਂ ਫੜਿਆ ਮੰਗੇਤਰ ?

ਇਹ ਤਸਵੀਰਾਂ ਬਠਿੰਡਾ ਦੀ ਸੌ ਫੁੱਟੀ ਰੋਡ ਤੇ ਬਣੇ ਗੁੱਡ ਵਿਲ ਸਪਾ ਸੈਂਟਰ ਦੀਆਂ ਨੇ ਅਕਸਰ ਤੁਸੀ ਨੇ ਖਬਰਾਂ ਚ ਸੁਣਿਆ ਹੋਵੇਗਾ ਕੀ ਪੁਲਿਸ ਵੱਲੋਂ ਸਪਾ ਸੈਂਟਰਾਂ ਤੇ ਛਾਪਾ ਮਾਰਿਆ ਗਿਆ ਪਰ ਅੱਜ ਕਿਸੇ ਪੁਲਿਸ ਨੇ ਨਹੀਂ ਬਲਿਕ ਇਸ ਸਪਾ ਸੈਂਟਰ ਚ ਇਕ ਕੁੜੀ ਨੇ ਐਂਟਰੀ ਮਾਰੀ ,ਕੁੜੀ ਮੁਤਾਬਕਿ ਜਿਸਤੋਂ ਬਾਅਦ ਸਪਾ ਸੈਂਟਰ ਦੇ ਅੰਦਰ ਅੱਧ ਪਚੱਦੇ ਕੱਪੜਿਆਂ ਚ ਹੋਰ ਕੁੜੀਆਂ ਨੂੰ ਦੇਖ ਏਸ ਕੁੜੀ ਦਾ ਪਾਰਾ ਹਾਈ ਹੋ ਤੇ ਫਿਰ ਕੁੜੀ ਆਪਣੇ ਮੰਗੇਤਰ ਨੂੰ ਪੁੱਛਿਆ ਕਿ ਤੁੰ ਇਨ੍ਹਾਂ ਕੁੜੀਆਂ ਨਾਲ ਕੀ ਕਰ ਰਿਹਾ ਅੱਗੇ ਸੀਨ ਬਣਿਆ ਉਹ ਵੀ ਦਿਖਾਵਾਂਗੇ ਪਹਿਲਾਂ ਕੁੜੀ ਦੀ ਗੱਲ ਸੁਣ ਵਲੋ,,,,,,,,

ਪੀੜਤ ਕੁੜੀ ਸਪਾ ਸੈਂਟਰ ਦੇ ਮਾਲਕ ਦੀ ਘਰਵਾਲੀ ਹੋਣ ਦਾਅਵਾ ਕਰਦੀ ਹੈ ਅਤੇ ਕੁੜੀ ਮੁਤਾਬਿਕ ਉਸਦੇ ਨਾਲ ਘਰਵਾਲੇ ਨੇ ਕੁੱਟਮਾਰ ਕੀਤੀ ਐ ਜਿਸਤੇ ਪੀੜਤ ਨੇ ਕਾਰਵਾਈ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ ਦੀ ਗੁਹਾਰ ਲਗਾਈ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਇਕੱ-ਲੀ ਭਰ-ਜਾਈ ਨੂੰ ਦੇਖ ਦਿਓਰ ਨੇ ਟੱ-ਪੀਆਂ ਹੱ-ਦਾਂ ?

htvteam

ਡੱਬਿਆਂ ਵਾਲਾ ਕਾਲਾ ਗੂੜ ਖਾਣਾ ਕਰੋ ਬੰਦ, ਆਹ ਚਮਨਪ੍ਰਾਸ਼ ਬੰਨੂ ਰੰਗ

htvteam

ਨਿੱ ਕੀ ਜਿਹੀ ਕੁ ੜੀ ਨਾਲ ਬੰ ਦੇ ਨੇ ਦੇਖਲੋ ਆਹ ਕੀ ਕਰਤਾ

htvteam

Leave a Comment