Htv Punjabi
Punjab Video

ਆਹ ਦੇਖੋ ਖੇਡਦੀ-ਖੇਡਦੀ ਵੱਚੀ ਨਾਲ ਵਾਪਰਿਆ ਭਾਣਾ

ਇਹ ਤਸਵੀਰਾਂ ਜਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਦੀਆਂ ਨੇ ਜਿੱਥੇ ਦੋ ਮਾਸੂਮ ਬੱਚੀਆਂ ਘਰਦੀ ਛੱਤ ਤੇ ਖੇਡਣ ਗਈਆਂ ਸਨ ਪਰ ਉੱਥੇ ਇਕ ਬੱਚੀ ਨੂੰ ਮੌਤ ਮਿਲੀ ਤੇ ਦੂਜੀ ਬਿਜਲੀ ਦੀ ਚਪੇਟ ਚ ਆ ਗਈ ਪਰਿਵਾਰ ਨੇ ਦੱਸਿਆ ਕੀ ਉਨ੍ਹਾਂ ਦੇ ਘਰਦੇ ਉੱਤੋਂ ਦੀ 11 ਕੇਵੀ ਤਾਰਾ ਲੰਘਦੀ ਐ ਜਿਸਦੇ ਨਾਲ ਬੱਚੀਆਂ ਨੂੰ ਕਰੰਟ ਲੱਗ ਗਿਆ ਅਤੇ ਮੌਕੇ ਤੇ ਬੱਚੀ ਦੀ ਮੌਤ ਹੋ ਗਈ ਜਿੱਤੋਂ ਬਾਅਦ ਪੂਰੇ ਪਿੰਡ ਚ ਸੋਗ ਦੀ ਲਹਿਰ ਪਸਰ ਗਈ ਅਤੇ ਪਰਿਵਾਰ ਮੈਂਬਰਾਂ ਦੀ ਭੁੱਬਾਂ ਨਿਕਲ ਗਈਆਂ ਮੀਡੀਆ ਨਨੂੰ ਜਾਣਕਾਰੀ ਦਿੰਦੇ ਮੈਂਬਰਾਂ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,,,

ਪਰਿਵਾਰ ਦਾ ਕਹਿਣਾ ਐ ਕਿ ਬਿਜਲੀ ਵਿਭਾਗ ਨੂੰ ਪਹਿਲਾਂ ਵੀ ਤਾਰਾਂ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਨਮਜ਼ਰ ਅੰਦਾਜ਼ ਕੀਤਾ ਤੇ ਬਿਜਲੀ ਵਿਭਾਗ ਦੇ ਲਾਪ੍ਰਵਾਹੀ ਕਾਰਨ ਬੱਚੀ ਦੀ ਜਾਨ ਚੱਲੀ ਗਈ ,ਇਸ ਮੌਕੇ ਪਰਿਵਾਰ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲੁਗਾਉਂਦੇ ਹੋਏ ਕਿਹਾ ਕੀ ਸਬੰਧਤ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਇੰਨਾ ਜ਼ਾਲਮ ਪਤੀ ? ਪਤਨੀ ਦਾ ਇੱਟਾਂ ਤੇ ਜੰਜੀਰਾਂ ਨਾਲ ਬੰਨ੍ਹਕੇ ਦੇਖੋ ਕੀਂ ਕਰਤਾ ਹਾਲ!

Htv Punjabi

ਕਤ ਲ ਤੋਂ ਪਹਿਲਾਂ ਕਮਲ ਕੌਰ ਦੀ ਅੰਮ੍ਰਿਤਪਾਲ ਨਾਲ CCTV ਵੀਡੀਓ

htvteam

ਦੇਖੋ ਸ਼ਿਵ ਸੈਨਾ ਆਗੂ ਨਾਲ ਮੁੰਡੇ ਕੀ ਕਰਗੇ

htvteam

Leave a Comment