ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਫੈਲੀ ਸਨਸਨੀ,,,,ਸੇਵਾ ਕਰਦਿਆਂ ਸਿੰਘ ਬਾਪੂ ਆਇਆ ਨੰਗੀਆਂ ਤਾਰਾਂ ਦੀ ਲਪੇਟ ਦੇ ਵਿੱਚ,,,ਡਾਕਟਰ ਕਹਿੰਦੇ ਕਰਾਂਗੇ ਪੋਸਟਮਾਰਟਮ, ਪਰਿਵਾਰ ਨੇ ਕੀਤਾ ਮਨ੍ਹਾ,,,ਮਾਹੌਲ ਗਰਮ,
ਸੇਵਾਦਾਰਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਕਿਹਾ ਕਿ ਤਾਰਾ ਦੇ ਜੋੜ ਨੰਗੇ ਨੇ ਹੱਲ ਕੀਤਾ ਜਾਵੇ ਤਾਂ ਉਲਟਾ ਗੁਰਦਵਾਰਾ ਸਾਹਿਬ ਦੇ ਇਲੈਕਟ੍ਰੀਸ਼ੀਅਨ ਵੱਲੋ ਕਿਹਾ ਗਿਆ ਜਾਓ ਜਾਕੇ ਚਿੰਮੜ ਜਾਓ ਜਿਨ੍ਹੇ ਚਿਮੜਨਾ,,,,,,,,,,,
ਇਸ ਮੌਕੇ ਗੁਰਦਵਾਰਾ ਸਾਹਿਬ ਦੀ ਸੇਵਾ ਕਰ ਰਹੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਸੇਵਾਦਾਰ ਵੱਲੋ ਸਵੇਰੇ ਗਰੁਦੁਆਰਾ ਸਾਹਿਬ ਦੇ ਇਲੈਕਟ੍ਰੀਸ਼ੀਅਨ ਨੂੰ ਕਿਹਾ ਗਿਆ ਕਿ ਬਿਜਲੀ ਦੇ ਜੋੜ ਨੰਗੇ ਹਣ ਟਿਊਬਾਂ ਪੱਖੇ ਸੜੇ ਹਨ ਪਰ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ,,,,,,,ਉਲਟਾ ਕਿਹਾ ਜਾਂਦਾ ਕਿ ਸੇਵਾ ਕਰਨੀ ਹੈ ਤਾਂ ਕਰੋ। ਨਹੀ ਤੇ ਭੱਜ ਜਾਓ,,,,,,,
ਸੇਵਾਦਾਰਾਂ ਚ ਇਸ ਘਟਨਾ ਨੂੰ ਲੈਕੇ ਕਾਫੀ ਰੋਸ ਆ,,,,,,ਓਹਨਾ ਕਿਹਾ ਕਿ ਇਹ ਲੋਕ ਗੁਰੂ ਘਰ ਤੋਂ ਮੋਟੀਆ ਤਨਖਾਵਾ ਲੈ ਰਹੇ ਹਨ। ਪਰ ਸੰਗਤਾਂ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……