Htv Punjabi
Punjab Video

ਆਹ ਦੇਖੋ ਗੁਰੂ ਘਰ ਮੂਹਰੇ ਮੁੰਡੇ ਕੀ ਰਹੇ ਨੇ

ਇਹ ਤਸਵੀਰਾਂ ਦੌਰਾਹਾ ਦੇ ਪਿੰਡ ਕੱਦੋਂ ਦੇ ਗੁਰੂਘਰ ਦੇ ਬਾਹਰ ਦੀਆਂ ਨੇ ਜਿੱਥੇ ਇਹ ਲੋਕ ਆਪੋ ਆਪਣੇ ਕੰਮਾ ਚ ਰੁਝੇ ਨਜ਼ਰ ਆ ਰਹੇ ਨੇ ਕੋਈ ਜਾ ਰਿਹਾ ਕੋਈ ਆ ਰਿਹਾ ਪਰ ਅੱਗੇ ਕੁਝ ਹੀ ਸੈਂਕਿੰਟਾਂ ਦੇ ਵਿੱਚ ਜੋ ਹੋਣ ਵਾਲਾ ਉਹ ਦੇਖ ਤੁਹਾਡਾ ਦਿਲ ਦਿਹ ਸਕਦਾ ਐ ਹੁਣ ਦੇਖੋ ਹਮਲਾਵਾਰਾਂ ਨੇ ਨੌਜਾਵਾਨਾਂ ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ,ਇਹ ਗੰਡਾਗਰਦੀਆਂ ਦੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ,ਜਿਸਤੋਂ ਪੁਲਿਸ ਵੀ ਹਰਕਤ ਵਿੱਚ ਆ ਗਈ ਜਿਸ ਦੌਰਾਨ ਪੁਲਿਸ 6 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਐਨਾਂ ਹੀ ਨਹੀਂ
ਇਨ੍ਹਾਂ ਕੋਲੋ ਡਾਂਗਾ ਸੋਟੇ ਵੀ ਬਰਾਮਦ ਕੀਤੇ ਗਏ ਹਨ,ਜਾਣਕਾਰੀ ਦਿੰਦੇ ਹੋਏ ਡੀਐਸਪੀ ਨਿਖਿਲ ਗਰਗ ਹੋਰਾਂ ਨੇ ਜੋ ਅੱਗੇ ਦੱਸਿਆ ਉਹ ਸੁਣੋ ,,,,,,,,,,

ਯਿਕਰਯੋਗ ਐ ਕਿ ਪੀੜਤ ਕਿਰਨਪ੍ਰੀਤ ਅਤੇ ਜਗਦੀਪ ਸਿੰਘ ਨੂੰ ਜੇਰੇ ਇਲਾਜ਼ ਲਈ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ,ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿਹੰਗ ਸਿੰਘਾਂ ਨੇ ਆ ਕੀ ਕਰਤਾ

htvteam

ਦੇਖੋ ਕਿਵੇਂ ਸ਼ਹਿਰ ਨੇ ਧਾਰਿਆ ਟਾਪੂ ਦਾ ਰੂਪ

htvteam

ਕਿਸਾਨਾਂ ਨਾਲ ਪੁਲਿਸ ਦੀ ਝੜਪ ! ਪੱਟੇ ਬੇਰੀਕੇਡ

htvteam

Leave a Comment