Htv Punjabi
Punjab Video

ਆਪਣੇ ਆਲੇ ਦੁਆਲੇ ਧਿਆਨ ਰੱਖਿਆ ਕਰੋ

ਪੁਲਿਸ ਦੇ ਅੱਗੇ ਕਾਲੇ ਕੱਪੜੇ ਨਾਲ ਮੂੰਹ ਲਕੋਈ ਬੈਠੇ ਇਹ ਨੌਜਵਾਨ ਸਿਖਰ ਦੁਪਹਿਰੇ ਖੇਤਾਂ ਚ ਵੜ੍ਹਕੇ ਅਜਿਹਾ ਕੰਮ ਕਰਨ ਲੱਗੇ ਹੋਏ ਸੀ ਜਿਸਨੂੰ ਦੇਖ ਇਕ ਵਾਰ ਤਾਂ ਕਿਸਾਨ ਦੰਗ ਰਹਿ ਗਏ ਆਹ ਜਿਹੜੀਆਂ ਸਾਹਮਣੇ ਪੀਪੀਆਂ ਪਈਆਂ ਦਿਖਾਈ ਦੇ ਰਹੀਆਂ ਹਨ ਅਸਲ ਚ ਇਨ੍ਹਾਂ ਵਿੱਚ ਤੇਲ ਜਿਹੜਾ ਇਹ ਨੌਜਵਾਨ ਟਰਾਸਫਾਰਮਾਂ ਵਿੱਚੋਂ ਚੋਰੀ ਕਰਦੇ ਸੀ ਜਿਨ੍ਹਾਂ ਇਕ ਕਿਸਾਨ ਦੀ ਸ਼ਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਇਨ੍ਹਾਂ ਬਾਰੇ ਖੁਲਾਸੇ ਕੀਤੇ ਉਹ ਸੁਣ ਤੁਸੀ ਹੈਰਾਨ ਹੋ ਜਾਵੋਗੇ,ਮਾਮਲਾ ਮਾਛੀਵਾੜਾ ਤੋਂ ਸਾਹਮਣੇ ਆਈਆ ਐ,,,,,,,,,,,

ਫੜੇ ਗਏ ਮੁਲਜ਼ਮਾਂ ਦੀ ਪਛਾਣ ਧਰਮਿੰਦਰ ਸਿੰਘ ਵਾਸੀ ਬਹਿਰਾਮਪੁਰ ਬੇਟ ਅਤੇ ਗੁਰਪ੍ਰੀਤ ਸਿੰਘ ਵਾਸੀ ਗਡ਼੍ਹੀ ਸੈਣੀਆਂ ਵਜੋਂ ਹੋਈ ਐ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੱਚੀ ਦੇ ਮੂੰਹ ‘ਚ ਕੱਪੜਾ ਤੁੰਨ ਨਾਨਕੇ ਕਰਦੇ ਸਨ ਗਲਤ ਕੰਮ

htvteam

ਸਕੇ ਪਿਓ ਨੇ ਆਪਣੀ ਵਿ/ਆ/ਹੀ ਧੀ ਨਾਲ ਟੱ/ਪੀ/ਆਂ ਹੱ/ਦਾਂ ?

htvteam

16 ਸਾਲਾਂ ਕੁੜੀ ਦੀ ਇੱਜ਼ਤ ਕਈ ਮਹੀਨੇ ਹੁੰਦੀ ਰਹੀ ਤਾਰ ਤਾਰ; ਦੇਖੋ ਵੀਡੀਓ

htvteam

Leave a Comment