Htv Punjabi
Punjab Video

ਆਹ ਦੇਖੋ ਜੇਲ੍ਹ ‘ਚ ਕਿਵੇਂ ਕੈਦੀ ਪਾਉਂਦੇ ਭੰਗੜੇ, ਇਸਨੂੰ ਸਜ਼ਾ ਕਹਿੰਦੇ ਨੇ ?

ਪੰਜਾਬ ਦੀਆਂ ਹਾਈਟੈਕ ਜੇਲ੍ਹਾਂ ਆਏ ਦਿਨ ਸੁਰਖੀਆਂ ਵਿੱਚ ਰਹਿੰਦੀਆਂ ਹਨ ਕਦੇ ਮੋਬਾਇਲ ਫੋਨ ਫੜ੍ਹੇ ਜਾਣ ਤੇ ਕਦੇ ਇੰਨਟਰਵਿਊ ਨੂੰ ਲੈਕੇ ਪਰ ਲੁਧਿਆਣਾ ਦੀ ਸੇਂਟਰਲ ਜੇਲ੍ਹ ਚ ਬੀਤੀ ਰਾਤ ਜੋ ਹੋਇਆ ਉਹ ਸੀਨ ਦੇਖ ਸਾਰੇ ਹੈਰਾਨ ਹੋ ਗਏ ਹੁਣ ਦੇਖੋ ਆਹ ਵੀਡੀਓ ਜਿਹੜੀ ਸੋਸਲ਼ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ ਜਨਾਬ ਇਹ ਕੋਈ ਕਲੱਬ ਜਾਂ ਬਾਰ ਦੀ ਨਹੀਂ ਸਗੋਂ ਲੁਧਿਆਣਾ ਸੇਂਟਰਲ ਜੇਲ੍ਹ ਦੀ ਹੈ ਜਿੱਥੇ ਜੇਲ੍ਹ ਚ ਬੰਦ ਕੈਦੀਆਂ ਨੇ ਜੇਲ੍ਹ ਚ ਬਾਰ ਵਰਗਾ ਮਾਹੌਲ ਬਣਾ ਦਿੱਤਾ ਉਹ ਜਨਮਦਿਨ ਪਾਰਟੀ ਮੌਕੇ,ਕੈਦੀਆਂ ਨੇ ਜੇਲ੍ਹ ਵਿੱਚ ਪੂਰਾ ਜ਼ਸ਼ਨ ਮਨਾਇਆ ਹੈ ਇਨ੍ਹਾਂ ਦੇ ਲਲਕਾਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੀ ਸ਼ਇਦ ਇਨ੍ਹਾਂ ਨੇ ਸ਼ਰਾਬ ਵੀ ਪੀਤੀ ਹੋਵੇ,ਜਿਸਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ,,,,,,

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਜੇਲ੍ਹ ਪ੍ਰਸ਼ਾਸਨ ਨੇ ਬੈਰਕਾਂ ਚ ਸਰਚ ਅਭਿਆਨ ਵੀ ਸ਼ੁਰੂ ਕਰ ਦਿੱਤਾ,,,,,,,ਜਿਸਦੇ ਚੱਲਦਿਆ ਲੁਧਿਆਣਾ ਦੇ ਥਾਣਾ ਡੀਵੀਜ਼ਨ ਨੰਬਰ 7 ਦੀ ਪੁਲਿਸ ਨੇ ਮਾਮਲਾ ਦਰਜ ਵੀ ਕੀਤਾ ਹੈ ਖੈਰ ਹੁਣ ਜੇਲ੍ਹ ਪ੍ਰਸ਼ਾਸਨ ਸਵਾਲਾਂ ਦੇ ਘੇਰੇ ਚ ਘਿਰਦਾ ਨਜ਼ਰ ਆ ਰਿਹਾ ਇਕ ਪਾਸੇ ਤਾਂ ਪ੍ਰਸ਼ਾਸਸ ਅਤੇ ਸਰਾਕਰ ਹਾਈਟੈਕ ਜੇਲ੍ਹਾਂ ਹੋਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਐ ਇਹ ਦਾਅਵੇ ਉਦੋਂ ਫੇਲ ਹੁੰਦੇ ਜਾਪਦੇ ਜਦੋਂ ਜੇਲਾਂ ਚੋ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ,ਆਖਿਰ ਐਨੀ ਭਾਰੀ ਸੁਰੱਖਿਆ ਹੋਣ ਦੇ ਬਾਵਜ਼ੂਦ ਜੇਲ੍ਹ ਚ ਮੋਬਾਇਲ ਫੋਨ ਅਤੇ ਹੋਰ ਚੀਜ਼ਾਂ ਕਿਵੇਂ ਜਾ ਸਕਦੀਆਂ ਹਨ,ਇਹ ਘਟਨਾਵਾਂ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਵੱਲ ਇਸ਼ਾਰਾ ਕਰ ਰਹੀਆਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕੁਮੈਂਟ ਕਰਕੇ ਜ਼ਰੂਰ ਦੱਸਿਓ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲੀ ਬੱਚਿਆਂ ਨੂੰ ਵਾਹਨ ਦੇਕੇ ਭੇਜਣ ਵਾਲੇ ਮਾਪੇ ਦੇਖੋ ਖਬਰ

htvteam

ਖੇਡ ਖੇਡ ‘ਚ ਬੰਦਾ ਮਾਸੂਮ ਬੱਚੇ ਨਾਲ ਕਰ ਗਿਆ ਵੱਡਾ ਕਾਂਡ ਮਾਪਿਆਂ ਦੇ ਸਾਹਮਣੇ ਘਟਨਾ ਨੂੰ ਦਿੱਤਾ ਅੰਜਾਮ

htvteam

ਆਹ ਦੇਖ ਲਓ ਅੱਜ ਬਕਰੀਦ ਮੌਕੇ ਨਮਾਜ਼ ਪੜ੍ਹਕੇ ਕੀ ਦਿੱਤਾ ਸੁਨੇਹਾ

htvteam

Leave a Comment