ਹੁਣੇ ਹੁਣੇ ਏਸ ਥਾਂ ਤੇ ਇਕ ਸਕੂਲੀ ਬੱਚੇ ਦੇ ਨਾਲ ਅਜਿਹਾ ਭਾਣਾ ਵਾਪਰਿਆ ਕੀ ਜਿਸਨੂੰ ਦੇਖ ਸਥਾਨਕ ਲੋਕ ਦਹਿਲ ਉੱਠੇ ਜਿਸਦੋਂ ਬਾਅਦ ਸਥਾਨਕ ਲੋਕਾਂ ਇਕੱਠੇ ਹੋਕੇ ਬੱਚੇ ਦੀ ਜਾਨ ਬਚਾਉਂਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸਤੋ ਪਹਿਲਾ ਹੀ ਬੱਚੇ ਨੇ ਦਮ ਤੋੜ ਦਿੱਤਾ ਸੀ ਦਰਸਲ ਸੋਮਵਾਰ ਨੂੰ ਸਵੇਰੇ ਇਕ ਬੱਚਾ ਆਪਣੀ ਅਕਟੀਵਾ ਤੇ ਸਵਾਰ ਹੋਕੇ ਸਕੂਲ ਜਾ ਰਿਹਾ ਤਾਂ ਜਲੰਧਰ ਪਿੰਡ ਸਦੀਕ ਅਮਨ ਕੰਪਲੈਕਸ ਦੇ ਸਾਹਮਣੇ ਬੱਚਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਦੱਸਿਆ ਜਾ ਰਿਹਾ ਕੀ ਚੰਗੇ ਭਲੇ ਜਾਂਦੇ ਬੱਚੇ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਐ ਜਿਸ ਦੌਰਾਨ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ,ਜਿਸਤੋਂ ਬਾਅਦ ਭੱਜਣ ਲੱਗੇ ਡਰਾਇਵਰ ਨੂੰ ਫੜਨ ਦੀ ਬਜਾਏ ਪੁਲਿਸ ਨੇ ਅਜਿਹਾ ਕੁਝ ਕੀਤਾ ਕੀ ਜਿਸਨੂੰ ਦੇਖ ਸਥਾਨਕ ਲੋਕ ਭੜਕ ਉੱਠੇ,,,,,,,,,,
ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕੀ ਕਿਹਾ ਉਹ ਵੀ ਸੁਣ ਲਵੋ,,,,,,ਪੁਲਿਸ ਅਧਿਕਾਰੀ ਨੇ ਜਾਂਚ ਕਰਨ ਦੀ ਗੱਲ ਆਖੀ ਹੈ ਉੱਥੇ ਹੀ ਸਥਾਨਕ ਲੋਕਾਂ ਨੇ ਪੁਲਿਸ ਤੇ ਇਲਾਜ਼ਮ ਲਗਾਉਂਦੇ ਹੋਏ ਕਿਹਾ ਕੀ ਡਰਾਇਵਰ ਨੂੰ ਟਰੱਕ ਦੀ ਚਾਬੀ ਦੇਕੇ ਭਜਾਉਂਣ ਦੀ ਕੋਸ਼ਿਸ਼ ਕੀਤੀ ਗਈ,ਡਰਾਇਵਰ ਦੀ ਗ੍ਰਿਫਤਾਰੀ ਬਾਰੇ ਪੁਲਿਸ ਅਧਿਕਾਰੀ ਨੇ ਕੁਝ ਸਪੱਸ਼ਟ ਤੋਰ ਤੇ ਜਵਾਬ ਨਹੀਂ ਦਿੱਤਾ ਕਾਰਵਾਈ ਤੇ ਜਾਂਚ ਦਾ ਹਵਾਲਾ ਦੇਕੇ ਕੈਮਰੇ ਤੋਂ ਪੱਲਾਂ ਛੁਡਾਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
