Htv Punjabi
Punjab Video

ਆਹ ਦੇਖੋ ਮਾਤਾ ਨਾਲ ਕੀ ਹੋਇਆ ਹੈ

ਮੁੱਖ ਮੰਤਰੀ ਵੱਲੋਂ ਅਫਸਰਾਂ ਦੇ ਕੰਨ੍ਹ ਖਿੱਚਣ ‘ਤੋਂ ਬਾਅਦ ਪੂਰਾ ਪੁਲਿਸ ਪ੍ਰਸ਼ਾਸਨ ਪਿੰਡਾਂ ਸ਼ਹਿਰਾਂ ਗਲੀਆਂ ਮੁਹੱਲਿਆਂ ਵਿੱਚ ਸਰਚ ਅਭਿਆਨ ਚਲਾ ਰਿਹਾ ਪਰ ਏਸਦੇ ਬਾਵਜੂਦ ਵੀ ਘਟਨਾਵਾਂ ਥੱਮਣ ਦਾ ਨਾਮ ਨਹੀਂ ਲੈ ਰਹੀਆਂ ਤਾਜਾ ਖੌਫਨਾਕ ਘਟਨਾ ਜਲੰਧਰ ‘ਤੋਂ ਸਾਹਮਣੇ ਆਈ ਹੈ,ਜਿੱਥੇ ਇਕ ਬਜ਼ੁਰਗ ਮਾਤਾ ਨੂੰ ਰਾਸਤੇ ਵਿੱਚ ਇਕੱਲੀ ਦੇਖ ਲੁਟਰਿਆਂ ਦੀ ਨੀਂਅਤ ਵੀਗੜ ਜਾਂਦੀ ਹੈ ਤੇ ਫਿਰ ਮਾਤਾ ਨੂੰ ਰਾਸਤੇ ਚ ਫੜ੍ਹਕੇ ਉਸਦੇ ਕੰਨ੍ਹਾਂ ਦੇ ਵਾਲੀਆਂ ਖੋਹਕੇ ਫਰਾਰ ਹੋ ਜਾਂਦੇ ਹਨ ਜਿਨ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ,,,,,,,,

ਸੋ ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਇਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ੋਸਨ ਵੱਲੋਂ ਲਗਾਤਾਰ ਕਦਮ ਚੁੱਕਣ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਜ਼ਮੀਨੀ ਪੱਧਰ ਤੇ ਹਾਲ ਬੁਰਾ ਹੈ ਕੋਈ ਕਿਸੇ ਚਾਕੂ ਮਾਰ ਜਾਂਦਾ ਕੋਈ ਕਿਸੇ ਦਾ ਕਤਲ ਕਰ ਜਾਂਦਾ ਕੋਈ ਕਿਸੇ ਨੂੰ ਲੁੱਟ ਲੈਂਦਾ ਹੈ ਪਰ ਪੁਲਿਸ ਪ੍ਰਸ਼ਾਸਨ ਅੱਗੇ ਇਨ੍ਹਾਂ ਘਟਨਾਵਾਂ ਨੂੰ ਰੋਕਣਾ ਇਕ ਵੱਡੀ ਚਣੌਂਤੀ ਬਣਿਆ ਹੋਇਆ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਮ-ਰੀ ਹੋਈ ਬੇਬੇ ਫਿਰ ਹੋਈ ਜਿ-ਉਂਦੀ

htvteam

ਮੌ/ ਤ ਦੇ ਮੂੰਹ ਚ ਮਿਲੀ ਅਜਿਹੀ ਨੌਕਰੀ, ਟੱਬਰ ਬਾਰੇ ਸੋਚਕੇ ਕਰ ਬੈਠਾ ਹਾਂ

htvteam

ਸੁਖਬੀਰ ਬਾਦਲ ਦੀ ਵੱਜੀ ਹੈਟ੍ਰਿਕ, ਤੀਜੀ ਵਾਰ ਬਣੇ ਅਕਾਲੀ ਦਲ ਦੇ ਪ੍ਰਧਾਨ  

Htv Punjabi

Leave a Comment