ਪੁਲਿਸ ਦੀ ਗ੍ਰਿਫਤ ਚ ਮੁੰਹ ਲੁਕੋਈ ਬੈਠੇ ਏਸ ਬੰਦੇ ਨੇ ਆਪਣੀ ਮਾਂ ਨਾਲ ਲੜਾਈ ਕਰਕੇ ਬਾਅਦ ਵਿੱਚ ਉਸਦਾ ਗੁੱਸਾ ਉਤਾਰਨ ਲਈ ਜੋ ਘਟੀਆ ਕਾਰਾ ਕੀਤਾ ਉਸ ਨੂੰ ਦੇਖ ਤੁਸੀ ਗੁਸੇ ਨਾਲ ਲਾਲੋ ਲਾਲੋ ਹੋ ਜਾਵੋਂਗੇ, ਲੜਾਈ ਤੋਂ ਇਹ ਇਹ ਬੰਦਾ ਗੁਰੂਘਰ ਵਿੱਚ ਜਾਕੇ ਸਾਰੇ ਕੱਪੜੇ ਬਾਹਰ ਗਲੀ ਸੁੱਟ ਦਿੰਦਾ ਗੱਲ ਏਥੇ ਹੀ ਖਤਮ ਨਹੀਂ ਹੁੰਦੀ ਉਸਤੋਂ ਬਾਅਦ ਗੁੱਟਕਾ ਸਾਹਿਬ ਦੇ ਅੰਗ ਪਾੜਕੇ ਬੇਅਦਬੀ ਕਰਦਾ ਅਤੇ ਫਿਰ ਗੁੱਟਕਾ ਸਾਹਿਬ ਦੇ ਅੰਗਾਂ ਨੂੰ ਇਨ੍ਹਾਂ ਕੱਪੜਿਆਂ ਵਿੱਚ ਅੱਗ ਗਲਾ ਦਿੰਦਾ ਹੈ ਜਿਸਤੋਂ ਬਾਅਦ ਗੁਰੂ ਘਰਦੇ ਗ੍ਰੰਥੀ ਸਿੰਘ ਦੀ ਸ਼ਕਾਇਤ ਤੇ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਜੋ ਦੱਸਿਆ ਉਹ ਸੁਣੋ,,,,,,,,
ਦੱਸ ਦੀਏ ਕਿ ਇਹ ਮਾਮਲਾ ਨਕੋਦਰ ਦੇ ਨੂਰ ਮਹਿਲ ਦਾ ਹੈ ਅਤੇ ਇਸ ਨੌਜਵਾਨ ਦਾ ਨਾਮ ਅਮਨਪ੍ਰੀਤ ਸਿੰਘ ਪੁੱਤਰ ਸ਼ੀਤਲ ਸਿੰਘ ਜਿਸਨੂੰ ਨਕੋਦਰ ਪੁਲਿਸ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਖੈਰ ਵਾਰ ਵਾਰ ਅਜਿਹਾ ਘਟਨਾਵਾਂ ਨੂੰ ਅੰਜ਼ਾਮ ਦੇਖੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਠੇਸ ਪਹੁਚਾਈ ਜਾ ਰਹੀ ਹੈ ਸੋ ਅਜਿਹਾ ਲੋਕਾਂ ਤੇ ਸ਼ਖਤ ਕਾਰਵਾਈ ਕਰਨੀ ਚਾਹੀਦੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
