Htv Punjabi
Punjab Video

ਆਹ ਦੇਖੋ ਸ਼ਹਿਰ ‘ਚ ਕੀ ਹੋਇਆ

ਤੁਸੀ ਸਾਰਿਆਂ ਨੇ ਪੰਜਾਬੀ ਸ਼ੂਰਟ ਫਿਲਮ ਦੇ ਸੀਨ ਤਾਂ ਦੇਖੇ ਹੋਣਗੇ ਜਿਸਦੇ ਵਿੱਚ ਪੰਜਾਬੀ ਅਦਾਕਾਰ ਜੇ ਰੰਧਾਵਾ ਬੈਸ ਬਾਲ ਬੈਟ ਮਾਰਕੇ ਮੁੰਡਿਆਂ ਨੂੰ ਲੰਮੇ ਪਾ ਦਿੰਦਾ ਹੈ ਪਰ ਜਨਾਬ ਉਹ ਤਾਂ ਫਿਲਮ ਦੇ ਸਕਰਿਪਟਿਡ ਸੀਨ ਸੀ ਅੱਜ ਤੁਹਾਨੂੰ ਉਵੇਂ ਦੇ ਸੀਨ ਏਸ ਖਬਰ ਚ ਦਿਖਾਉਂਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਤੁਸੀ ਫਿਲਮ ਦਾ ਭੁਲ਼ੇਖਾ ਜਾਵੋਗੇ ਹੁਣ ਆਹ ਮੁੰਡਿਆਂ ਨੂੰ ਦੇਖੋ ਜਿਹੜੇ ਬੇਖੌਫ ਹੋਕੇ ਹੱਥਾਂ ਦੇ ਬੈਸ ਬਾਲ ਬੈਟ ਫੜ੍ਹੀ ਮੁੰਡੇ ਦੇ ਮਾਰਦੇ ਦਿਖਾਈ ਦੇ ਰਹੇ ਹਨ ਬਿਲਕੁਲ ਉਵੇਂ ਹੀ ਫਿਲਮਾਂ ਦੇ ਸੀਨ ਵਾਂਗੂ ਪਰ ਜਿਨ੍ਹਾਂ ਨੂੰ ਦੇਖ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਗਏ,ਮੁੰਡਿਆਂ ਵੱਲੋਂ ਇਕ ਰੇਸ਼ਮ ਨਾਮ ਦੇ ਨੌਜਵਾਨ ਤੇ ਬੂਰੀ ਤਰ੍ਹਾ ਜਾਨਲੇਵਾ ਹਮਲਾ ਕੀਤਾ ਗਿਆ ਇਹ ਘਟਨਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਨਾਭਾ ਰੋਡ ਦੀ ਹੈ ਜਿਸ ਦੌਰਾਨ ਨੌਜਵਾਨ ਦੇ ਗੰਭੀਰ ਸੱਟਾਂ ਵੱਜੀਆਂ ਜਿਸਨੂੰ ਸਥਾਨਕ ਹਸਪਤਾਲ ਭਾਰਤੀ ਕੀਤਾ ਗਿਆ ਮੁੰਡੇ ਦੀ ਹਾਲਤ ਦੇਖ ਇਲਾਜ ਕਰ ਰਹੇ ਡਾਕਟਰਾਂ ਨੂੰ ਵੀ ਪਸੀਨੇ ਆ ਗਏ ਏਸ ਬਾਬਤ ਮੀਡੀਆ ਜਾਣਕਾਰੀ ਦਿੰਦੇ ਹੋਏ ਮੌਕੇ ਪਰਿਵਾਰ ਮੈਂਬਰਾਂ ਤੇ ਮੁੰਡੇ ਦੇ ਚਾਚੇ ਨੇ ਜੋ ਦੇਖਿਆ ਉਹ ਸੁਣਕੇ ਤੁਹਾਡਾ ਦਿਲ ਦਹਿਲ ਜਾਵੇਗਾ,,,,,,,,,,,,,

ਉੱਧਰ ਜਦੋਂ ਏਸ ਬਾਬਤ ਸਬੰਧਤ ਪੁਲਿਸ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜੋ ਕਿਹਾ ਉਹ ਸੁਣੋਂ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਫਰਾਰ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਖੈਰ ਜੇਕਰ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਏਸ ਵੇਲੇ ਪੰਜਾਬ ਮਾਹੌਲ ਬਹੁਤ ਖਰਾਬ ਹੋ ਗਿਆ ਹਰ ਰੋਜ਼ ਸ਼ਰੇਆਮ ਵਾਰਦਾਤਾਂ ਵੱਧ ਰਹੀਆਂ ਹਨ ਪਰ ਪੁਲਿਸ ਤੇ ਸਰਕਾਰ ਦਾ ਸਥੀਤੀ ਤੇ ਕੋਈ ਘਟਨਾਵਾਂ ਤੇ ਕੋਈ ਕੰਟਰੋਲ ਨਹੀਂ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਬਾਰ ਸਾਹਿਬ ‘ਚ ਬਾਬੇ ‘ਤੇ ਸੁਰੱਖਿਆ ਗਾਰਡ ਨੂੰ ਕਿਉਂ ਆਇਆ ਐਨਾ ਗੁੱਸਾ; ਦੇਖੋ ਵੀਡੀਓ

htvteam

ਦੋਸਤ ਤੇ ਉਸਦੀ ਪ੍ਰੇਮਿਕਾ ਦੀ ਯਾਰ ਨੇ ਬਣਾ ਲਈ ਅ ਸ਼ਲੀ ਲ ਵੀਡੀਓ

htvteam

ਸਕੂਲ ਮਾਸਟਰ ਨੇ ਸਕੀ ਭੈਣ ਤੇ ਮਾਂ ਨਾਲ ਕੀਤਾ ਧੱਕਾ

htvteam

Leave a Comment