Htv Punjabi
Punjab Video

ਸਕੂਲ ਮਾਸਟਰ ਨੇ ਸਕੀ ਭੈਣ ਤੇ ਮਾਂ ਨਾਲ ਕੀਤਾ ਧੱਕਾ

ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਹ ਹਮਲਾ ਕਿਸੇ ਗੈਰ ਨੇ ਨਹੀਂ ਬਲਕਿ ਸਕੀ ਭੈਣ ਭਰਜਾਈ ਤੇ ਓਸੇ ਸਕੇ ਭਰਾ ਨੇ ਕੀਤਾ ਹੈ ਜੋ ਆਪ ਬੱਚਿਆਂ ਨੂੰ ਚੰਗਿਆਈ ਦਾ ਪਾਠ ਪੜ੍ਹਾਉਂਦਾ ਹੈ ਯਾਨੀ ਸਰਕਾਰੀ ਅਧਿਆਪਕ ਹੈ | ਪਰ ਉਸ ਤੋਂ ਵੀ ਵੱਡੀ ਤੇ ਸ਼ਰਮਨਾਕ ਗੱਲ ਇਹ ਹੈ ਕਿ ਗੁੰਡਿਆਂ ਦੀ ਮਦਦ ਨਾਲ ਇਹ ਹਮਲਾ ਸਕੀ ਭੈਣ ਅਤੇ ਮਾਂ ‘ਤੇ ਕੀਤਾ ਗਿਆ ਹੈ |
ਮਾਮਲਾ ਫਿਰੋਜ਼ਪੁਰ ਦੇ ਦੇ ਹਲਕਾ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਮੋਹਨ ਕੇ ਉਤਾੜ ਦਾ ਹੈ, ਕੀ ਹੈ ਪੂਰਾ ਮਾਮਲਾ ਸੁਣੋ ਪੀੜਤ ਔਰਤਾਂ ਦੀ ਹੀ ਜ਼ੁਬਾਨੀ |

Related posts

ਗੋਲੀ ਲੱਗਣ ਕਾਰਨ ਭੇਦਭਰੇ ਹਾਲਾਤਾਂ ‘ਚ ਡੀਐੱਸਪੀ ਦੀ ਮੌਤ

htvteam

ਢਾਬੇ ਵਾਲੇ ਵੈਦ ਦਾ ਡੇਢ ਚਮਚਾ ਦੇਖੋ ਕਿਵੇਂ ਘੇਰ ਘੇਰ ਬਿਮਾਰੀਆਂ ਦੀ ਠੋਕਦੈ ਮੰਜੀ

htvteam

ਕੁੜੀ ਮੁੰਡੇ ਦਾ ਵਿਚੋਲਾ ਬਣਨ ਤੋਂ ਪਹਿਲਾਂ ਆਹ ਵੀਡੀਓ ਜਰੂਰ ਦੇਖ ਲਓ

htvteam

Leave a Comment