Htv Punjabi
Punjab Video

ਆਹ ਨੰਬਰ ਤੇ ਫੋਨ ਕਰਨ ਉਪਰੰਤ ਪਹੁੰਚੇਗੀ ਗੱਡੀ , ਮਾਨ ਨੇ ਲਿਆਂਦੀ ਨਵੀਂ ਯੋਜਨਾ

ਪੰਜਾਬ ਦੇ ਮੁੱਖ ਮੰਤਰੀ ਅੱਜ ਦਿਨ ਮੰਗਲਵਾਰ ਨੂੰ ਲੁਧਿਆਣਾ ਵਿਖੇ ਪਹੁੰਚੇ ਨੇ ਜਿੱਥੇ ਉਨ੍ਹਾਂ ਵਲੋਂ ਸੜਕ ਸੁਰੱਖਿਆ ਫੋਰਸ ਵਾਹਨਾਂ ਦੀ ਪਾਲਿਸੀ ਦਾ ਮੁਆਇਨਾ ਕੀਤਾ ਗਿਆ,,,,,,ਪੰਜਾਬ ਪੁਲੀਸ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਚ ਜਾਣ ਵਾਲੀਆਂ ਜਾਨਾਂ ਬਚਾਉਣ ਦੇ ਲਈ ਸੜਕ ਸੁਰੱਖਿਆ ਫੋਰਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦਾ ਮੁਆਇਨਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ,,,,,,,,,,,ਇਹਨਾਂ ਨਵੀਆਂ ਗੱਡੀਆਂ ਦਾ ਜਾਇਜ਼ਾ ਲਿਆ।ਅਤੇ ਹੈਲਪਲਾਈਨ ਨੰਬਰ 112 ਡਾਇਲ ਕਰਨ ਤੇ ਇਹ ਸੜਕ ਸੁਰੱਖਿਆ ਵਾਹਨ ਤੁਹਾਡੇ ਕੋਲ ਪਹੁੰਚ ਕਰਨਗੇ ਅਤੇ ਸੜਕਾਂ ਤੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਵਾਲੀਆਂ ਦੀ ਮਦਦ ਲਈ ਤਿਆਰ-ਬਰ-ਤਿਆਰ ਰਹਿਣਗੇ,,,,,,,,ਮੁੱਖ ਮੰਤਰੀ ਨੇ ਇਸ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੜਕ ਹਾਦਸਿਆਂ ਦੇ ਵਿੱਚ ਜਿਹੜੀਆਂ ਮੌਤਾਂ ਹੁੰਦੀਆਂ ਹਨ ਉਹ ਅਚਨਚੇਤ ਮੌਤ ਹੈ ਉਸ ਤੇ ਠੱਲ ਪਾਉਣੀ ਬੇਹੱਦ ਜਰੂਰੀ ਹੈ ਇਸ ਕਰਕੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪੰਜਾਬੀ ਬੋਲੀ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਸਾਬ ਨੇ ਪੰਜਾਬੀ ਛੱਡ ਹਿੰਦੀ ‘ਚ ਦਿੱਤਾ ਵੱਡਾ ਬਿਆਨ

htvteam

ਅਵਾਰਾ ਕੁੱਤਿਆਂ ਦੇ ਪਿਆਰ ਨੇ ਪੂਰੀ ਗਲੀ ਨੂੰ ਕਰਵਾ’ਤਾ ਸ਼ਰਮਸਾਰ

htvteam

ਸਕੀ ਮਾਂ ਤੇ ਪੁੱਤ ਨੇ ਟੱਪੀਆਂ ਹੱਦਾਂ ! ਰਿਸ਼ਤੇ ਨੂੰ ਕੀਤਾ ਕਲੰਕਿਤ ?

htvteam

Leave a Comment