Htv Punjabi
Punjab Video

ਗੁੱਸੇ ‘ਚ ਆਏ ਵਿਅਕਤੀ ਨੇ ਉਤਾਰ ਦਿੱਤੇ ਕੱਪੜੇ

ਅਰਧ ਨੰਗਨ ਹੋ ਕੇ ਇਹ ਵਿਅਕਤੀ ਗਲੀ ਗਲੀ ਦੇ ਵਿਚ ਸ਼ੋਰ ਮਚਾ ਰਿਹਾ ਤੇ ਕਹਿ ਰਿਹਾ,,,,,,,,,,,ਗਲੀ ਗਲੀ ਵਿੱਚ ਸ਼ੋਰ ਹੈ ਪੰਜਾਬ ਪੁਲਿਸ ਚੋਰ ਹੈ,, ਪੁਲਿਸ ਵੀ ਇਸ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਵਿਅਕਤੀ ਹੱਥ ਨਹੀਂ ਆਉਂਦਾ,,,,,,,

ਇਹ ਮਾਮਲਾ ਕਪੂਰਥਲਾ ਦਾ ਜਿਥੇ ਕਿ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਥਾਣਾ ਸਿਟੀ ਪੁਲਿਸ ਨੇ ਇਕ ਮਾਮਲੇ ਦੇ ਵਿੱਚ ਉਸਦੀ ਪਤਨੀ ਨੂੰ ਚੋਰ ਬਣਾ ਦਿੱਤਾ ਤੇ ਓਹ ਇਨਸਾਫ਼ ਲਈ ਉੱਚ ਅਧਿਕਾਰੀਆਂ ਤੇ ਜਿਲ੍ਹਾਂ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ। ਜਿਸ ਕਰਕੇ ਉਸਨੇ ਅਰਧ ਨਗਨ ਹੋਕੇ ਪ੍ਰਦਰਸ਼ਨ ਕੀਤਾ,,,,

ਉੱਥੇ ਹੀ ਇਸ ਪ੍ਰਦਰਸ਼ਨ ਨੂੰ ਲੈ ਕੇ ਦੁਕਾਨ ਸਾਥੀਆ ਦਾ ਵੀ ਬਿਆਨ ਸਾਹਮਣੇ ਆਇਆ,, ਸੁਣੋ ਓਹਨਾ ਦੀ ਜ਼ੁਬਾਨੀ,,,,,,,,ਇਸ ਸੰਬੰਧ ਦੇ ਖਾਣਾ ਸਿਟੀ sho ਪਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾ ਇਨ੍ਹਾਂ ਦੀ ਲੜਾਈ ਹੋਈ ਸੀ ਦੁਕਾਨ ਤੇ ਉਸਨੂੰ ਲੈਕੇ ਕਰਾਸ ਮਾਮਲਾ ਦਰਜ ਕੀਤਾ ਹੋਇਆ,,,,,,,,,,,,,ਖੈਰ ਇਸ ਵਿਅਕਤੀ ਦੇ ਪ੍ਰਦਰਸ਼ਨ ਤੋਂ ਬਾਅਦ ਇਸ ਨੂੰ ਕੀ ਇਨਸਾਫ਼ ਮਿਲਦਾ ਦੇਖਣਾ ਹੋਵੇਗਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਵਕੀਲ ਨੇ ਥਾਣੇ ਚ ਖੜ੍ਹ ਕੇ ਹੀ ਕੱਢਿਆ ਪੁਲਿਸ ਦਾ ਜਲੂਸ

htvteam

ਕਰੋਨਾ ਕਾਲ ਦੇ ਚੱਲਦਿਆਂ ਵੀ ਨਹੀਂ ਘਟੀ ਸੰਗਤਾਂ ਦੀ ਸ਼ਰਧਾ, ਬਾਬੇ ਨਾਨਕ ਦੇ ਵਿਆਹ ‘ਚ ਵਿਖੀ ਪੂਰੀ ਸ਼ਰਧਾ

htvteam

ਪੰਜਾਬ ਪੁਲਿਸ ਦਾ ਸਰਕਾਰੀ ਪੱਤਰ ਹੋਗਿਆ ਲੀਕ

htvteam

Leave a Comment