Htv Punjabi
Punjab Video

ਆਹ ਪਿੰਡ ਦੇ ਲੋਕ ਬਣਨਗੇ ਅੰਗਰੇਜ

ਆਹ ਪਿੰਡ ਬਣੂ ਅੰਗਰੇਜਾਂ, ਵਰਗਾ ਨਿਆਣੇ ਕਰਨਗੇ ਰੀਸਾਂ,,,,,,ਪੰਚਾਇਤੀ ਚੋਣਾਂ ਨੂੰ ਲੈਕੇ ਪਿੰਡਾਂ ਅੰਦਰ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਗੁੱਜਰਪੁਰਾ ਚ ਲੋਕ ਪੰਚਾਇਤੀ ਚੋਣਾਂ ਨੂੰ ਲੈਕੇ ਸਲਾਹ ਮਸ਼ਹੁਵਰਾ ਕਰ ਰਹੇ ਹਨ ਕੀ ਪਿੰਡ ਅੰਦਰ ਸਾਫ ਸੁਥਰੀ ਅਤੇ ਚੰਗੀ ਪੰਚਾਇਤ ਚੁਣੀ ਜਾਵੇ, ਇਸ ਮੌਕੇ ਆਸਟ੍ਰੇਲੀਆ ਤੋਂ ਆਪਣੇ ਪਿੰਡ ਪਹੁੰਚੇ ਨੌਜਵਾਨ ਗੁਰਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕੀ ਪਿੰਡ ਦੇ ਵਿਕਾਸ ਲਈ ਕੰਮ ਕਰਨ ਵਾਲੀ ਪੰਚਾਇਤ ਚੁਣੀ ਜਾਵੇ,ਤਾਂਜੋ ਪਿੰਡ ਅੰਦਰ ਨੌਜਵਾਨਾਂ ਲਈ ਖੇਡ ਸਟੇਡੀਅਮ, ਪਿੰਡ ਅੰਦਰ ਸਟ੍ਰੀਟ ਲਾਈਟਾਂ ਲੱਗਣ, ਪਿੰਡ ਚ ਪਸ਼ੂਆਂ ਵਾਲਾ ਹਸਪਤਾਲ ਹੋਣਾ ਚਾਹੀਦੀ ਅਤੇ ਸਮੇਤ ਹੋਰ ਵਿਕਾਸ ਦੇ ਕੰਮ ਹੋਣੇ ਚਾਹੀਦੇ ਹਨ, ਉਹਨਾਂ ਕਿਹਾ ਕਿ ਪੰਚਾਇਤ ਵੀ ਉਹ ਹੋਣੀ ਚਾਹੀਦੀ ਹੈ ਜੋ ਕਿ ਪਿੰਡ ਦਾ ਕੋਈ ਵੀ ਮਸਲਾ ਹੋਵੇ ਉਹ ਪੰਚਾਇਤ ਵਿੱਚ ਬੈਠ ਕੇ ਹੀ ਇਸ ਦਾ ਹੱਲ ਹੋਵੇ ਤਾਂ ਜੋ ਪਿੰਡ ਦੀ ਆਪਸੀ ਭਾਈ ਤਾਰਕ ਸਾਂਝ ਬਣੀ ਰਹੇ,,,,,,,,

ਇਸ ਵਾਰ ਵੱਖ-ਵੱਖ ਪਿੰਡਾਂ ਦੇ ਵਿੱਚ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਹ ਜਿਸ ਨਾਲ ਭਾਈਚਾਰਕ ਸਾਂਝ ਬਰਕਰਾਰ ਰਹੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਲਯੁਗੀ ਪੁੱਤਾਂ ਨੇ ਬਜ਼ੁਰਗ ਮਾਂ ਨਾਲ ਕੀਤੀ ਜੱਗੋਂ ਤੇਹਰਵੀਂ; ਪੁੱਤ ਮੰਗਣ ਵਾਲੇ ਦੇਖੋ ਇਹ ਵੀਡੀਓ

htvteam

ਗੁਆਂਢੀਆਂ ਨੂੰ ਚਾਬੀ ਫੜ੍ਹਾਕੇ ਪੂਰਾ ਟੱਬਰ ਗਿਆ ਸ਼ਿਮਲੇ

htvteam

ਆਮ ਆਦਮੀ ਪਾਰਟੀ ਦੇ MLA ਤੇ ਅਣਪਛਾਤੇ ਗੁੰਡਿਆਂ ਵੱਲੋਂ ਹਮਲਾ

htvteam

Leave a Comment