Htv Punjabi
Punjab Video

ਆਹ ਪ੍ਰਵਾਸੀ ਚੁੱਕੇ ਕੇ ਲਿਜਾ ਰਹੇ ਸੀ ਮੱਝ

ਜੇਕਰ ਤੁਸੀ ਵੀ ਆਪਣੇ ਪਸ਼ੂਆਂ ਨੂੰ ਖੁੱਲਾ ਛੱਡ ਚਰਨ ਲਈ ਭੇਜਦੇ ਹੋਂ ਤਾਂ ਹੁਣ ਸਾਵਧਾਨ ਹੋ ਜਾਓ ਕਿਉਕਿ ਹੁਣ ਤੁਹਾਡੇ ਪਸ਼ੂ ਚੋਰੀ ਹੋ ਸਕਦੇ ਹਨ, ਮਾਮਲਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਗਲਾ ਦਾ ਜਿੱਥੇ ਦਲੇਰ ਸਿੰਘ ਦੇ ਨਾਂ ਦੇ ਕਿਸਾਨ ਦੀ ਮੱਝ ਨੂੰ ਪ੍ਰਵਾਸੀ ਮੱਝਾ ਵਾਲਿਆਂ ਨੇ ਚੋਰੀ ਕਰ ਲਿਆ ਅਤੇ ਗੱਡੀ ਚ ਲੱਧ ਡੇਰਾਬੱਸੀ ਮੀਟ ਫੈਕਟਰੀ ਵਿੱਚ ਲਿਜਾ ਰਹੇ ਸਨ ਪਰ ਡਰਾਇਵਰ ਨੂੰ ਸ਼੍ੱਕ ਹੋਣ ਤੇ ਚੋਰ ਦੀ ਪੋਲ ਖੁਲ ਗਈ,,,,,,,,,

ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,,ਚੋਰਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਵੱਧੇ ਜਾ ਰਹੇ ਹਨ ਸੋ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਬਾਜ ਵਰਗੀ ਅੱਖ ਰੱਖਣ ਦੀ ਲੋੜ ਹੈ ਅਤੇ ਲੋਕਾਂ ਨੂੰ ਆਪਣੇ ਆਸ ਪਾਸ ਧਿਆਨ ਰੱਖਣਾ ਚਾਹੀਦਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੋਹਣੀ ਮੁਟਿਆਰ ਨੇ ਸੜਕ ਕਿਨਾਰੇ ਬੈਂਚ ‘ਤੇ ਹੀ ਲਾਹੀਆਂ ਸ਼ਰਮਾਂ

htvteam

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀ

htvteam

ਹੌਲੀ ਹੌਲੀ ਜ਼ਿਪ ਖੋਲ੍ਹ ਕੁੜੀਆਂ ਨੇ ਪਾਇਆ ਅੰਦਰ ਹੱਥ; ਕਰ ਗਈਆਂ ਆਪਣਾ ਕੰਮ

htvteam

Leave a Comment