Htv Punjabi
Punjab Video

ਆਹ ਪ੍ਰੋਗਰਾਮ ‘ਚ ਆਏ ਝਾੜੂ ਵਾਲੇ ਵਜ਼ੀਰ ਦੇ ਪੱਤਰਕਾਰ ਹੋਗੇ ਦੁਆਲੇ

ਇਹ ਤਸਵੀਰਾਂ ਜਿਲ੍ਹਾ ਲੁਧਿਆਣਾ ਦੇ ਬੀ ਆਰ ਐਸ ਨਗਰ ਦੀਆਂ ਨੇ ਜਿੱਥੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹੋਰੀ ਇਕ ਧਾਰਮਿਕ ਪ੍ਰੋਗਰਾਮ ਚ ਸ਼ਿਰਕਤ ਕਰਨ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਪੱਤਰਕਾਰਾਂ ਨੇ ਜਦੋਂ ਵਿਧਾਇਕ ਸੁਖਪਾਲ ਸਿੰਘ ਬਾਰੇ ਸਵਾਲ ਪੁੱਛੇ ਤਾ ਮੰਤਰੀ ਸਾਬ੍ਹ ਨੇ ਕਿਹਾ ਖਹਿਰਾ ਤੇ ਕਾਰਵਾਈ ਸਬੂਤਾਂ ਦੇ ਅਧਾਰ ਤੇ ਕੀਤੀ ਜਾ ਰਹੀ ਇਸਤੋਂ ਇਲਾਵਾ ਉਨ੍ਹਾ ਕਿਸਾਨਾ ਨੂੰ ਧਰਨਾ ਲਾ ਲਗਾਉਣ ਦੀ ਨਸੀਹਤ ਵੀ ਦਿੱਤੀ ਐ ਉਨ੍ਹਾਂ ਕਿਹਾ ਪੰਜਾਬ ਚ ਸਭ ਕੁਝ ਠੀਕ ਚੱਲ ਰਿਹਾ ਅਤੇ ਆਮ ਆਦਮੀ ਪਾਰਟੀ ਕਿਸਾਨਾ ਦੇ ਹੱਕ ਦੀ ਪਾਰਟੀ ਹੈ ਇਸ ਦੌਰਾਨ ਉਨ੍ਹਾ ਨੇ ਅੱਗੇ ਹੋਰ ਕੁਝ ਕਿਹਾ ਉਹ ਵੀ ਸੁਣ ਲਵੋ,,,,,,

ਜ਼ਿਕਰਯੋਗ ਹੈ ਕਿ ਸਰਕਾਰ ਦਾ ਹਰ ਨੁਮਿੰਦਾ ਪੰਜਾਬ ਦੀ ਸਥੀਤੀ ਠੀਕ ਹੋਣ ਦਾ ਦਾਆਵਾ ਕਰਦਾ ਹੈ ਪਰ ਅਸਲ ਸਚਾਈ ਤਾਂ ਇਹ ਕਿ ਹਰ ਰੋਜ ਪੰਜਾਬ ਚ ਕਤਲੋ ਗਾਰਤ ਹੁੰਦੀ ਐ ਅਤੇ ਵੱਖ -ਵੱਖ ਵਿਭਾਗਾਂ ਦੇ ਮੁਲਾਜ਼ਮ ਅਤੇ ਕਿਸਾਨਾ ਆਪਣੀਆਂ ਮੰਗਾ ਨੂੰ ਹਾੜੇ ਕੱਢ ਰਹੇ ਪਰ ਸਿਰਫ ਦਾਅਵੇ ਅਤੇ ਫੋਕੀਆਂ ਬਿਆਨਬਾਜ਼ੀਆਂ ਵਿੱਚ ਵਿਸ਼ਵਾਸ਼ ਰੱਖਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਘਰਵਾਲੀ ਦੀ ਮੌਤ ਤੋਂ ਬਾਅਦ ਹੁਣ ਬਾਪ ਨੇ ਕੀਤਾ 7 ਧੀਆਂ ਨਾਲ ਧੱਕਾ; ਦੇਖੋ ਵੀਡੀਓ

htvteam

ਬੱਚੇ ਸਾਹਮਣੇ ਹੀ ਜਵਾਨ ਔਰਤ ਨਾਲ ਮੁੰਡਾ ਕਰ ਗਿਆ ਆਹ ਕਾਰਾ

htvteam

ਚਿੱਟੇ ਮਗਰੋਂ ਹੁਣ ਪੰਜਾਬ ਬਣਿਆ ਨਜਾਇਜ਼ ਸ਼ਰਾਬ ਦਾ ਅੱਡਾ, ਦੇਖੋ ਕਿਵੇਂ ਬੱਚਿਆਂ ਜਾ ਸਕਦੀਆਂ ਸਨ 48 ਜਾਨਾਂ  

Htv Punjabi

Leave a Comment