Htv Punjabi
Punjab Video

ਆਹ ਬਜ਼ੁਰਗ ਬਾਬੇ ਨੇ ਹਸਪਤਾਲ ‘ਚ ਜਾ ਕੇ ਪਾਤਾ ਗਾਹ, ਬਾਬੇ ਦਾ ਆਹ ਹਾਲ ਦੇਖ ਬੀਬੀਆਂ ਵੀ ਹੋਈਆਂ ਲੋਟ

ਸਰਕਾਰੀ ਹਸਪਤਾਲ ਪਹੁੰਚਦੇ ਸਾਰ ਬਜ਼ੁਰਗ ਬਾਬੇ ਨੂੰ ਹੋਇਆ ਕੁਝ ਅਜਿਹਾ,,, ਕਿ ਬੈਡ ਤੇ ਪਏ ਮਰੀਜ਼ ਵੀ ਬਾਬੇ ਨੂੰ ਖੜ ਖੜ ਲੱਗੇ ਦੇਖਣ,,,ਬਾਬੇ ਦਾ ਆਹ ਸੀਨ ਦੇਖ ਇਲਾਜ਼ ਕਰਵਾਉਣ ਆਈਆਂ ਬੀਬੀਆਂ ਵੀ ਭੁੱਲ ਗੀਆਂ ਆਪਣਾ ਦੁੱਖ ਖੜ੍ਹ ਗਈਆਂ ਬਾਬੇ ਦੇ ਨਾਲ,, ਫਿਰ ਕਿ ਪੂਰੇ ਸੀਨ ਦੀ ਬਣੀ ਵੀਡੀਓ ਤੇ ਨੈੱਟ ਤੇ ਮਚਾਈ ਤਰੱਥਲੀ,, ਹਸਪਤਾਲ ਦਾ SmO ਵੀ ਵੀਡੀਓ ਦੇਖ ਕੇ ਮਲਦਾ ਰਹਿ ਗਿਆ,, ਬਾਬੇ ਨੇ ਚੰਗਾ ਰਗੜਿਆ smo,,, ਵੀਡੀਓ ਚ ਜਿਸ ਬਾਬੇ ਨੂੰ ਤੁਸੀਂ ਦੇਖ ਰਹੇ ਹੋ ਇਹ ਬਾਬਾ ਸਰਕਾਰੀ ਹਸਪਤਾਲ ਦੇ ਐਸਐਮਓ ਦੇ ਵਾੜ ਦੇ ਬਾਹਰ ਬੈਠਾ ਬਾਬੇ ਨੇ ਕਿਹਾ ਕਿ ਅਨੇਕਾਂ ਮਰੀਜ਼ ਆਏ ਪਰ ਐਸਐਮਓ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ,, ਬਾਬੇ ਨੇ ਆਪਣੇ ਇਸ ਵੀਡੀਓ ਦੇ ਵਿੱਚ ਹਸਪਤਾਲ ਹਾਲ ਦੱਸਿਆ,,,,

ਉੱਥੇ ਹੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਦੋਂ ਇਸ ਮਾਮਲੇ ਤੇ ਐਸਐਮਓ ਨਾਲ ਗੱਲ ਕੀਤੀ ਤਾਂ SMO ਨੇ ਕਿਹਾ ਕਿ ਜਦੋ ਬੁਜੁਰਗ ਧਰਨਾ ਦੇ ਰਿਹਾ ਸੀ ਮੈਂ ਮੌਕੇ ਤੇ ਮੌਜੂਦ ਸੀ ਮੈਂ ਸਿਰਫ 18 ਨੰਬਰ ਕਮਰੇ ਚ ਸ਼ਿਫਟ ਹੋਇਆ ਸੀ ਜਿੱਥੇ ਉਹ ਬੁਜ਼ੁਰਗ ਧਰਨਾ ਦੇ ਰਿਹਾ ਉਹ ਕਮਰਾ ਪਹਿਲਾਂ ਤੋ ਹੀ ਬੰਦ ਪਿਆ ਹੈ ਅਤੇ ਖ਼ਾਲੀ ਕਰ ਦਿੱਤਾ ਗਿਆ ਸੀ , ਜਦੋ ਮੈਂ ਮੌਕੇ ਤੇ ਪਹੁੰਚ ਕੇ ਬੁਜ਼ੁਰਗ ਨੂੰ ਸਮਝਾਉਣਾ ਤਾ ਬੁਜ਼ੁਰਗ ਉੱਥੋ ਧਰਨਾ ਸਮਾਪਤ ਕਰ ਚੁਕਿਆ ਸੀ।

ਇਸ ਵੀਡੀਓ ਨੂੰ ਧਿਆਨ ਨਾਲ ਸੁਣੋ ਇਸ ਦੇ ਵਿੱਚ ਬਜ਼ੁਰਗ ਬਾਬੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਾਨਤਾਂ ਪਾਈਆਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

5 ਔਰਤਾਂ, 3 ਮਰਦ ਇਤਰਾਜ਼ਯੋਗ ਹਾਲਤ ‘ਚ ਕਾਬੂ, ਮਾਹੌਲ ਦੇਖ ਪੁਲਿਸ ਵਾਲਿਆਂ ਦੀ ਵੀ ਨਿਕਲੀ ਹਾਸੀ

Htv Punjabi

ਇੱਕ ਘਰ ਚ ਚੱਲ ਰਿਹਾ ਸੀ ਇਸਾਈ ਦਾ ਪ੍ਰਚਾਰ, ਉਪਰੋਂ ਪਹੁੰਚ ਗਏ ਗੁਰੂ ਦੇ ਸਿੰਘ…

htvteam

ਦੇਖੋ ਸ਼ਹਿਰ ‘ਚ ਕੀ ਹੋਇਆ ਹੈ ਰਾਤ ਨੂੰ

htvteam

Leave a Comment