Htv Punjabi
Punjab Video

ਆਹ ਬੰਦਾ ਅਤੇ ਜਨਾਨੀ ਲੱਗੇ ਸੀ ਸ਼ਰੇਆਮ ਕੰਮ ਕਰਨ

ਪੁਲਿਸ ਦੀ ਗ੍ਰਿਫਤ ‘ਚ ਖੜ੍ਹੀਆਂ ਇਨ੍ਹਾਂ ਔਰਤਾਂ ਅਤੇ ਬੰਦਿਆਂ ਦੇ ਕਾਰਨਾਮੇ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਲੁਧਿਆਣਾ ਦੇ ਸੋਹੀ ਲੈਨ ਕਾਲਜ ਰੋਡ ਦੇ ਨੇੜੇ ਇਕ ਘਰ ਦੇ ਵਿੱਚ ਖੋਰਖ ਧੰਦਾ ਕਰਦੇ ਸਨ ਜਿੱਥੇ ਘਰ ਦੇ ਵਿੱਚ ਹਾਈ ਪ੍ਰੋਫਾਇਲ ਕੁੜੀਆਂ ਰੱਖੀਆਂ ਸਨ ਅਤੇ ਉਨ੍ਹਾਂ ਦੇ ਜਿਸਮ ਦਾ ਸੌਦਾ ਕਰਦੇ ਸੀ ਜਿੱਥੇ ਇਕ ਤੋਂ ਇਕ ਗਾਹਕ ਆਉਂਦੇ ਸਨ ਅਤੇ ਜਿਨ੍ਹਾਂ ਤੋਂ ਕੁੜੀਆਂ ਦੇ ਜਿਸਮ ਦੇ ਬਦਲੇ ਇਹ ਲੋਕ ਮੋਟੀ ਰਕਮ ਵਸੂਲਦੇ ਸਨ ਪਰ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਇਨ੍ਹਾਂ ਦੇ ਅੱਡੇ ਤੇ ਛਾਪਾ ਮਾਰ ਦਿੱਤਾ ਜਿਸਤੋਂ ਬਾਅਦ ਇਨ੍ਹਾਂ ਔਰਤਾਂ ਅਤੇ ਬੰਦਿਆਂ ਨੂੰ ਕਾਬੂ ਕਰ ਲਿਆ ਅੱਗੇ ਸੁਣੋ ਪੁਲਿਸ ਦੇ ਜ਼ੁਬਾਨੀ,,,,,,,,,,,,,,

ਮੈਡਮ ਜਗਰੂਪ ਕੌਰ ਦਾ ਕਹਿੰਣਾ ਹੈ ਕਿ ਫੜ੍ਹੇ ਗਏ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਰਾਣੀ ‘ਤੋਂ ਪੁਰਾਣੀ ਗੈਸ,ਕਬਜ਼,ਪੇਟ ਭਾਰੀ ਵਰਗੀਆਂ ਸਮੱਸਿਆਵਾਂ ਹੋਣਗੀਆਂ ਛੂ-ਮੰਤਰ

htvteam

ਸ਼ਰਾਬ ਫੜਣ ਗਈ ਟੀਮ ‘ਤੇ 40 ਲੋਕਾਂ ਨੇ ਕੀਤਾ ਹਮਲਾ, ਗੱਡੀਆਂ ਤੋੜੀਆਂ, ਦੋ ਜ਼ਖ਼ਮੀ

Htv Punjabi

ਲਓ ਜੀ ਹੁਣ ਚੌਰਾਹਿਆਂ ‘ਚ ਫਿੱਟ ਹੋਈ ਬਾਜ਼ ਵਾਲੀ ਅੱਖ

htvteam

Leave a Comment