Htv Punjabi
Punjab Video

ਆਹ ਮੁਲਜ਼ਮ ਦੀਆਂ ਤਾਰਾਂ ਜੁੜਦੀਆਂ ਉੱਤੇ ਤੱਕ, ਪੁੱਛ-ਗਿੱਛ ‘ਚ ਖੁਲਾਸੇ

ਪੁਲਿਸ ਦੀ ਗ੍ਰਿਫਤ ‘ਚ ਖੜ੍ਹੇ ਇਸ ਖਤਰਨਾਕ ਸ਼ਖਸ ਨੇ ਅਜਿਹੀ ਖੌਫਨਾਕ ਵਾਰਦਾਤ ਕੀਤੀ ਸੀ ਕੀ ਜਿਸ ਨਾਲ ਪੂਰਾ ਪਿੰਡ ਦਹਿਲ ਗਿਆ ਸੀ ਅਕਤੂਬਰ ਮਹਿਨੇ ਹੋਏ ਦਰਜ ਇਕ ਕੇਸ ਤਹਿਤ ਪੁਲਿਸ ਨੇ ਇਸਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਪਰ ਅੱਜ ਦਿਨ ਸੁਕਰਵਾਰ ਨੂੰ ਜਲੰਧਰ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਇਸ ਨੂੰ ਕਾਬੂ ਕਰ ਲਿਆ ਗਿਆ,ਇਹ ਬੰਦਾ ਐਨਾ ਸ਼ਾਤਿਰ ਹੈ ਕੀ ਵਾਰਦਾਤ ਕਰਕੇ ਵਿਦੇਸ਼ ਭੱਜਣ ਦੀ ਫਿਰਾਕ ਚ ਸੀ ਪਰ ਪੰਜਾਬ ਪੁਲਿਸ ਇਸਨੂੰ ਦਬੋਚਣ ਚ ਕਾਮਯਾਬ ਹੋਈ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਇਸ ਸਖਸ਼ ਨੇ ਨਾਮੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਜੀਜੇ ਨੂੰ ਪਿੰਡ ਅਠੋਲਾ ਚ ਗੋਲੀ ਮਾਰੀ ਸੀ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਵਿਦੇਸ਼ ਬੈਠੇ ਗੈਂਗਸਟਾਰਾਂ ਨਾਲ ਇਸਦੇ ਸਬੰਧ ਹਨ ਇਸਤੋ ਹੋਰ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਜੋ ਇਸ ਮਾਮਲੇ ਹੋਰ ਵੀ ਖੁਲਾਸੇ ਹੋ ਸਕਣ ,,,,,,,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰੀਰ ਦੇ ਇਸ ਥਾਂ ਲਗਾਇਆ ਤੇਲ ਕਰਦੈ ਜਾਦੂ ਵਾਗੂੰ ਅਸਰ

htvteam

ਪਹਿਲਾਂ ਮਹੰਤਾਂ ਨੇ ਨਵੇਂ ਵਿਆਹੇ ਮੁੰਡੇ ਨਾਲ ਬੈਠ ਕੇ ਪੀਤੀ ਸ਼ਰਾਬ, ਨਸ਼ਾ ਹੋਇਆ ਤਾਂ, ਫੜਕੇ ਲੈ ਗਏ ਬੰਦ ਕਮਰੇ ‘ਚ, ਫੇਰ ਕੀਤਾ ਗਲਤ ਕੰਮ!  

Htv Punjabi

ਜੇਕਰ ਸੌਣ ਤੋਂ ਪਹਿਲਾਂ ਤੁਸੀਂ ਕਰਦੇ ਹੋ ਬਰੱਸ਼ ਤਾਂ ਸੰਭਲ ਜਾਓ

htvteam

Leave a Comment