Htv Punjabi
Punjab Religion Video

ਆਹ ਮੁੰ*ਡਾ ਦੇਖੋ ਬਜ਼ੁ*ਰਗ ਬਾ*ਬੇ ਨਾਲ ਕੀ ਕਰ ਗਿਆ

ਤਸਵੀਰਾਂ ਦੇ ਵਿੱਚ ਜਿਹੜੇ ਨੌਜਵਾਨ ਨੂੰ ਤੁਸੀਂ ਕਮਰਿਆਂ ਦੇ ਵਿੱਚ ਝਾਤੀ ਮਾਰਦੇ ਨੂੰ ਦੇਖ ਰਹੇ ਹੋ,,ਇਸ ਨੌਜਵਾਨ ਦਾ ਕਾਰਾ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ,, ਕਾਰਾ ਕਰਨ ਤੋਂ ਪਹਿਲਾਂ ਇਹ ਨੌਜਵਾਨ ਪਹਿਲਾਂ ਚੰਗੀ ਤਰ੍ਹਾਂ ਤਸੱਲੀ ਕਰਦਾ ਕਿ ਇੱਥੇ ਕੋਈ ਜਾਗ ਤਾਂ ਨਹੀਂ ਰਿਹਾ,, ਪਰ ਇਸ ਦੀ ਮਾੜੀ ਕਿਸਮਤ ਇਸ ਤੋਂ ਪਹਿਲਾਂ ਇਹ ਇੱਥੇ ਕੋਈ ਕਾਰਾ ਕਰਦਾ ਇਸ ਨੂੰ ਭਗਵੇਂ ਕੱਪੜਿਆਂ ਵਾਲੇ ਬਜ਼ੁਰਗ ਵਿਅਕਤੀ ਨੇ ਕਾਬੂ ਕਰ ਲਿਆ,,, ਪਰ ਇਹ ਨੌਜਵਾਨ ਇਨਾ ਛਾਤਰ ਸੀ ਕਿ ਇਸ ਨੇ ਉਸ ਬਜ਼ੁਰਗ ਨਾਲ ਹੱਥੋ ਪਾਈ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਿਆ,, ਜੀ ਹਾਂ ਇਹ ਕੋਈ ਹੋ ਨਹੀਂ ਸਗੋਂ ਚੋਰ ਸੀ ਜੋ ਕਿ ਮੰਦਰ ਦੇ ਵਿੱਚ ਚੋਰੀ ਕਰਨ ਦੀ ਨੀਅਤ ਨਾਲ ਦਾਖਿਲ ਹੋਇਆ ਤਾਂ ਪੁਜਾਰੀ ਦੀ ਨੀਂਦ ਖੁੱਲ ਗਈ ਤਾਂ ਇਸ ਨੂੰ ਕਾਬੂ ਕੀਤਾ। ਕੈਮਰੇ ਚ ਕੈਦ ਹੋ ਗਈ,,,,,,,,

ਮਾਮਲਾ ਗੁਰਦਾਸਪੁਰ ਦੇ ਮੁਹੱਲਾ ਸ਼ਿਵ ਨਗਰ ਚ ਸਥਿਤ ਸਤੀ ਮਾਤਾ ਮੰਦਰ ਦਾ ਜਿੱਥੇ ਕਿ ਇੱਕ ਚੋਰ ਮੰਦਰ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਦਾਖਲ ਹੋਇਆ ਪਰ ਪੁਜਾਰੀ ਦੀ ਨੀਂਦ ਖੁੱਲ ਗਈ ਤਾਂ ਇਸ ਨੂੰ ਕਾਬੂ ਕਰ ਲੈਂਦਾ ।,, ਪਰ ਪੁਜਾਰੀ ਨਾਲ ਇਹ ਹੱਥੋਂ ਪਾਈ ਕਰਦਾ ਤਾਂ ਬੜੀ ਮੁਸ਼ਕਿਲ ਨਾਲ ਪੁਜਾਰੀ ਨੇ ਆਪਣੀ ਜਾਨ ਬਚਾਈ,,,,,,,,,,

ਦੇਖਿਆ ਜਾਵੇ ਤਾਂ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਜਿੱਥੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਉੱਥੇ ਹੀ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੇਜ਼ ਰਫਤਾਰ ਸਵਾਰੀਆਂ ਨਾਲ ਭਰਿਆ ਆਟੋ ਹਾਦਸਾਗ੍ਰਸਤ

htvteam

ਪਾਰਕ ਚ ਬੈਠੇ ਜੋੜਿਆਂ ਨੂੰ ਨਿਹੰਗ ਸਿੰਘ ਬਾਣੇ ਚ ਵਿਅਕਤੀਆਂ ਨੇ ਫੜ੍ਹਿਆ ?

htvteam

ਮੂਸੇਵਾਲੇ ਦਾ ਗੀਤ ਰਿਲੀਜ਼ ਹੋਣ ਤੋਂ ਬਾਅਦ ਚੱਲੀ ਘਰ ਤੇ ਗੋ+ਲੀ ?

htvteam

Leave a Comment