Htv Punjabi
Punjab Video

ਆਹ ਮੁੰਡਿਆਂ ਕੋਲ ਸੀ ਚੱਕਵਾਂ ਜਿਹਾ ਸਮਾਨ ! ਪੰਜਾਬ ‘ਚ ਲਿਆ-ਲਿਆ ਕਰਦੇ ਸੀ ਸਪਲਾਈ

ਜਦੋਂ ਵੀ ਸੂਬੇ ਦੇ ਵਿੱਚ ਲੁੱਟਖੋਹ ਕੋਈ ਵੀ ਵਾਰਦਾਤ ਹੁੰਦੀ ਹੈ ਤਾ ਪਹਿਲਾ ਗਰੀਬ ਵਿਅਕਤੀ ਨੂੰ ਹੀ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਅਜਿਹਾ ਹੀ ਮਾਮਲਾ ਖੰਨਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕੁਝ ਨੌਜਵਾਨਾਂ ਦੇ ਵੱਲੋਂ ਜਾਅਲੀ ਨੋਟ ਛਾਪ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਿਆਂ ਜਾਦਾਂ ਸੀ ਤੇ ਜਿਸ ਨੂੰ ਲੈ ਕੇ ਖੰਨਾ ਪੁਲਿਸ ਨੇ 4 ਨੌਜਵਾਨਾਂ ਨੂੰ ਆਪਣੀ ਹਿਰਾਸਤ ਦੇ ਵਿਚ ਲੈ ਲਿਆਂ ਹੈ ਤੇ ਉੱਥੇ ਹੀ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਨੇ ਇਹ ਰਾਜਸਥਾਨ ਦੇ ਵਿੱਚ ਮਦਦਗਾਰ ਨਾਲ ਮਿਲਕੇ ਇਹ ਕਰੰਸੀ ਬਣਾਈ ਗਈ। ਇਹ 13 ਅਪ੍ਰੈਲ ਨੂੰ ਪੁਲਿਸ ਟੀਮ ਦੇ ਵੱਲੋਂ ਨਾਕੇਬੰਦੀ ਦੌਰਾਨ ਜਾਅਲੀ ਨੋਟ ਛਾਪਣ ਵਾਲਿਆਂ ਨੂੰ ਕਾਬੂ ਕੀਤਾ ਹੈ ਤੇ ਜਿਹਨਾਂ ਕੋਲ 15 ਲੱਖ 5 ਹਜ਼ਾਰ ਜਾਅਲੀ ਕਰੰਸੀ ਬਰਾਮਦ ਕੀਤੀ ਹੈ ਤੇ ਲੈਪਟਾਪ ,ਪ੍ਰਿੰਟਰ ਅਤੇ ਕਾਗਜ਼ ਵੀ ਜਬਤ ਕੀਤੇ ਨੇ ਤੇ ਇਹਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਈ ਸ਼ੁਰੂ ਕਰ ਦਿੱਤੀ ਹੈ।

ਸੂਬੇ ਦੇ ਵਿਚ ਲੁਟੇਰਿਆ ਦੀ ਗਿਣਤੀ ਏਨੀ ਜਿਆਦਾ ਵੱਧ ਗਈ ਹੈ ਕਿ ਰੁਕਣ ਦਾ ਨਾਮ ਹੀ ਲੈ ਰਹੀਆਂ ਤੇ ਸੂਬੇ ਦੇ ਵਿੱਚ ਇਹਨਾਂ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੇਖ ਲਵੋ ਮਮੂਲੀ ਜਿਹੀ ਬਹਿਸ ਦਾ ਕੀ ਹੋ ਰਿਹਾ ਹਾਲ

htvteam

ਮੋਟਰਸਾਈਕਲਾਂ ਦੇ ਸ਼ੋਰੂਮ ਚ ਲੱਗੀ ਮੈਨੇਜਰ ਕੁੜੀ ਦੀ ਵਿਗੜੀ ਨੀਅਤ

htvteam

ਗੋਰਿਆਂ ਦੇ ਵੈਦ ਦਾ ਫੱਟੇ ਚੱਕ ਫਾਰਮੂਲਾ ਪਾਏਗਾ ਸਰੀਰ ‘ਚ ਜਾਨ; ਕਮਜ਼ੋਰੀ ਨੂੰ ਘੰਟਿਆਂ ‘ਚ ਕਰੋ ਠੀਕ

htvteam

Leave a Comment