Htv Punjabi
Punjab Video

ਆਹ ਮੁੰਡੇ ਕੋਲੋਂ 132 ਓਹੀ ਚੀਜ਼ਾਂ ਫੜ੍ਹੀਆਂ

ਨੂਰਮਹਿਲ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ
ਉਸ ਕੋਲੋਂ 132 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ
ਸ਼ੱਕ ਆਧਾਰ ਤੇ ਰੋਕਿਆ ਸੀ ਪੁਲਿਸ ਨੇ ਮੋਟਰਸਾਈਕਲ
ਇਕ ਗਿਰਿਫਤਾਰ ਦੂਸਰਾ ਸਾਥੀ ਹੋਇਆ ਫਰਾਰ
ਨੂਰਮਹਿਲ ਵਿਖੇ ਡੀ ਐਸ ਪੀ ਸੁਖਪਾਲ ਸਿੰਘ ਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੂਰਮਹਿਲ ਦੇ ਐਸ ਐਚ ਓ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਐਸ ਆਈ ਜਸਵਿੰਦਰ ਪਾਲ ਸਿੰਘ ਨੇ ਗਸ਼ਤ ਦੌਰਾਨ ਇਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਨੋਜਵਾਨ ਮੋਕੇ ਤੋਂ ਫ਼ਰਾਰ ਹੋ ਗਿਆ ਅਤੇ ਇੱਕ ਨੋਜਵਾਨ ਨੂੰ ਕਾਬੂ ਕੀਤਾ ਗਿਆ ਜਿਸ ਦੀ ਪਹਿਚਾਣ ਜਰਨੈਲ ਉਰਫ਼ ਜੈਲਾ ਪੁੱਤਰ ਦਿਲਵਾਰੀ ਰਾਮ ਵਾਸੀ ਨੂਰਮਹਿਲ ਵਜੋਂ ਹੋਈ ਹੈ ਇਸ ਨੋਜਵਾਨ ਕੋਲੋਂ 132 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਅਤੇ ਇਸ ਦਾ ਜੋ ਸਾਥੀ ਮੋਕੇ ਤੋਂ ਫ਼ਰਾਰ ਹੋ ਗਿਆ ਹੈ ਉਸ ਨੂੰ ਵੀ ਜਲਦੀ ਕਾਬੂ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿੱਲੀ ਚ ਹੋਈ ਜਿੱਤ ਤੋਂ ਬਾਅਦ ਭਾਜਪਾ ਵਾਲਿਆਂ ਨੇ ਆਹ ਕੀ ਕਰਤਾ

htvteam

ਕੇਕ ਖਾਓ ਤੇ ਕੈਨੇਡਾ ਜਾਓ, ਉਹ ਵੀ ਦੋ ਮਹੀਨਿਆਂ ‘ਚ; ਦੇਖੋ ਵੀਡੀਓ

htvteam

ਆਹ ਦੇ/ਖ ਲਓ ਦੋ ਸਕੇ ਭ/ਰਾਵਾਂ ਦੀ ਕਰ/ਤੂ/ਤ

htvteam

Leave a Comment