Htv Punjabi
Crime Punjab Video

ਆਹ ਮੁੰਡੇ ਨੇ ਕੀਤਾ ਸੀ ਕਾਲਜ਼ ਚ ਕਾਂ₹ਡ, ਵਜ੍ਹਾ ਜਾਣਕੇ ਉੱਡਣਗੇ ਹੋਸ਼ ?

ਬਠਿੰਡਾ ਕਾਲਜ ਚ ਯੂਥ ਫੇਸਟੀਵਲ ਚ ਹੋਈ ਸੀ ਫਾਇਰਿੰਗ
ਬਠਿੰਡਾ ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ
ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਕੀਤੀ ਸਾਂਝੀ
ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਰਜਿੰਦਰਾ ਕਾਲਜ ਦੇ ਵਿੱਚ ਦੋ ਨੌਜਵਾਨਾਂ ਗੁੱਟਾਂ ਵਿੱਚ ਹੋਈ ਸੀ ਲੜਾਈ ਇੱਕ ਧਿਰ ਦੇ ਵੱਲੋਂ ਕਰ ਦਿੱਤੀ ਗਈ ਸੀ ਫਾਇਰਿੰਗ,,,,,,ਇਸ ਮਾਮਲੇ ਦੇ ਵਿੱਚ ਅਸੀਂ ਕਤਵਾਲੀ ਥਾਣੇ ਦੇ ਵਿੱਚ ਬਾਈ ਨੇਮ ਪੰਜ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਦੇ ਵਿੱਚ ਅਸੀਂ ਮੇਨ ਦੋਸ਼ੀ ਗੋਲੀਆਂ ਚਲਾਉਣ ਵਾਲਿਆਂ ਨੂੰ ਅੱਜ ਗਿਰਿਫਤਾਰ ਕਰ ਲਿੱਤਾ ਹੈ,,,,,ਜਿਸ ਦਾ ਨਾਂ ਜਸਦੀਪ ਸਿੰਘ ਹੈ ਜੋ ਪਿੰਡ ਬੀੜ ਵਹਿਮਨ ਦਾ ਰਹਿਣ ਵਾਲਾ ਹੈ 32 ਬੋਰ ਨਜਾਇਜ਼ ਅਸਲਾ ਉਹ ਵੀ ਅਸੀਂ ਬਰਾਮਦ ਕਰ ਲਿਆ ਹੈ।

ਗੋਲੀਆਂ ਚਲਾਉਣ ਵਾਲਾ ਪਹਿਲਾਂ ਇਸ ਕਾਲਜ ਦੇ ਵਿੱਚ ਹੀ ਬੀਏ ਪਾਸ ਕੀਤੀ ਸੀ ਅਤੇ ਹੁਣ ਇਹ ਪੜ੍ਹਾਈ ਨਹੀਂ ਕਰ ਰਿਹਾ ਸੀ ਪਰ ਆਪਣੇ ਆਪ ਨੂੰ ਪ੍ਰਧਾਨ ਕਾਲਜ ਦਾ ਕੁਹੰਦਾ ਸੀ ਇਸ ਤੇ ਪਹਿਲਾਂ ਵੀ ਸਿਵਲ ਲਾਈਨ ਥਾਣਾ ਵਿਖੇ ਮਾਮਲੇ ਦਰਜ ਸਨ ਇਹਨਾਂ ਦੋਨਾਂ ਧਿਰਾਂ ਦੀ ਪਹਿਲਾ ਦੀ ਲੜਾਈ ਹੋਈ ਸੀ,,,,,,ਫਿਲਹਾਲ ਬਾਕੀ ਰਹੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੇਅਰਮੈਨੀ ਦੀਆਂ ਨਿਯੁਕਤੀਆਂ : ਰਾਹੁਲ ਗਾਂਧੀ ‘ਤੇ ਪ੍ਰਨੀਤ ਕੌਰ ਦੇ ਨਜ਼ਦੀਕੀਆਂ ਨਾਲ ਹੋਇਆ ਆਹ ਕੰਮ

Htv Punjabi

ਮੁੰਡਾ ਕਾਰ ਅੰਦਰ ਹੀ ਕਰਨ ਜਾ ਰਿਹਾ ਸੀ ਗਲਤ ਕੰਮ; ਪੁਲਿਸ ਨੇ ਫੜਿਆ ਰੰਗੇ ਹੱਥੀਂ

htvteam

ਘਰ ‘ਚ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਆਹ ਜਾਨ ਬਚਾਉ ਜੜ੍ਹੀ ਬੂਟੀਆਂ

htvteam

Leave a Comment