Htv Punjabi
Punjab Video

ਆਹ ਮੁੰਡੇ ਨੇ ਦੋਸਤਾਂ ਨਾਲ ਮਿਲਕੇ ਆਪਣੇ ਪਿਉ ਨੂੰ ਲਗਾਇਆ ਫੋਨ,ਗੱਲ ਸੁਣ ਪਿਉ ਦੇ ਉੱਡੇ ਹੋਸ਼

ਪੁਲਿਸ ਦੀ ਗ੍ਰਿਫਤ ਵਿੱਚ ਹੋਲੀ ਹੋਲੀ ਤੁਰੇ ਆਉਂਦੇ ਇਨ੍ਹਾਂ ਨੌਜਵਾਨਾਂ ਨੂੰ ਧਿਆਨ ਨਾਲ ਦੇਖੋ ਇਨ੍ਹਾਂ ਦੇ ਕਾਰਨਾਮੇ ਸੁਣ ਤੁਸੀ ਵੀ ਦੰਗ ਰਹਿ ਜਾਵੋਂਗੇ ਕਿਉਕੀ ਇਨ੍ਹਾਂ ਵਿੱਚ ਇਕ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲਕੇ ਆਪਣੇ ਪਿਉ ਨੂੰ ਫੋਨ ਕੀਤਾ ਜਿਸਦੀ ਗੱਲਬਾਤ ਸੁਣ ਇਕ ਵਾਰ ਤਾਂ ਪਿਉ ਦੇ ਹੋਸ਼ ਫਾਕਤਾ ਹੋ ਗਏ ਜਿਸਤੋਂ ਬਾਅਦ ਪਿਉ ਦੀ ਸ਼ਕਾਇਤ ਉਪਰੰਤ ਪੁਲਿਸ ਮੁੰਡੇ ਅਤੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਅਧਿਕਾਰੀ ਤੋਂ ਸੁਣੇ ਕਿਵੇਂ ਇਕ ਫੋਨ ਕਾਲ ਨੇ ਮੁੰਡਿਆਂ ਨੂੰ ਕਰਵਾਈ ਜੇਲ੍ਹ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਆਂਗੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਹ ਖੁਲਾਸੇ ਹੋ ਸਕਣ ਕੀ ਇਨ੍ਹਾਂ ਇਸਤੋ ਇਲਾਵਾ ਕੋਈ ਹੋਰ ਵਾਰਦਾਤ ਵੀ ਕੀਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਰੈਂਸ ਬਿਸ਼ਨੋਈ ਦੇ ਦਾਖ਼ਲ ਹੋਣ ਵਾਲੇ ਹਸਪਤਾਲ ‘ਚ ਹੋਇਆ ਕਾਂਡ

htvteam

ਪਾਸਟਰ ਦੀ ਬੰਦ ਕਮਰੇ ਦੀ ਵੀਡੀਓ ਚ ਨਵਾਂ ਮੋੜ, ਸਮਰਥਕਾਂ ਨੇ ਕੀਤੇ ਖੁਲਾਸੇ

htvteam

ਖਪਤਕਾਰਾਂ ਲਈ ਖੁਸ਼ਖਬਰੀ, ਖਪਤਕਾਰ ਕਿਸੇ ਵੀ ਅਦਾਲਤ ‘ਚ ਕਰਵਾ ਸਕਦਾ ਹੈ ਆਹ ਕੰਮ!

Htv Punjabi

Leave a Comment