Htv Punjabi
Crime Health Punjab Video

ਆਹ ਲੋਕ ਸ਼੍ਰੀ ਦਰਬਾਰ ਸਾਹਿਬ ਨੂੰ ਵੀ ਨਹੀਂ ਬਖਸ਼ਦੇ ! ਸ਼੍ਰੋਮਣੀ ਕਮੇਟੀ ਨੇ ਕੀਤਾ ਖੁਲਾਸਾ

ਗੁਰੂਦੁਆਰਾ ਸਾਹਿਬ ਬਾਹਰ ਵਿਕ ਰਿਹਾ ਨਕਲੀ ਦੇਸ਼ੀ ਘਿਉ

ਸੰਗਤਾ ਦੀ ਆਸਥਾ ਅਤੇ ਸਰਧਾ ਨਾਲ ਹੋ ਰਿਹਾ ਸੀ ਖਿਲਵਾੜ
ਸ੍ਰੋਮਣੀ ਕਮੇਟੀ ਨੇ ਸੰਗਤਾ ਨੂੰ ਸੁਚੇਤ ਕਰਨ ਲਈ ਲਗਾਏ ਜਾਗਰੂਕਤਾ ਬੋਰਡ
ਗੁਰੂ ਘਰ ਦੀ ਜੋਤ ਤੇ ਲੰਗਰ ਚ ਚੜਾਉਣ ਚੰਗੀ ਕੰਪਨੀ ਦਾ ਘਿਉ” :- sgpc
ਬੀਤੇ ਦਿਨੀ ਅੰਮ੍ਰਿਤਸਰ ਗੁਰੂਨਗਰੀ ਤਰਨਤਾਰਨ ਰੋਡ ਵਿਚ ਫੜੀ ਗਈ ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰ ਤੋ ਬਾਦ ਜਾਗੀ sgpc
ਸ੍ਰੋਮਣੀ ਕਮੇਟ ਮੈਬਰ ਅਜਾਇਬ ਸਿੰਘ ਅਭਿਆਸੀ ਨੇ ਸੰਗਤਾ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ
ਬੀਤੇ ਦਿਨੀ ਅੰਮ੍ਰਿਤਸਰ ਵਿਖੇ ਫੜੀ ਗਈ ਨਕਲੀ ਦੇਸ਼ੀ ਘਿਉ ਦੀ ਫੈਕਟਰੀ ਤੇ ਹੋਈ ਸਿਹਤ ਅਤੇ ਪੁਲਿਸ ਵਿਭਾਗ ਦੀ ਰੇਡ ਤੋ ਬਾਦ ਜਦੋ ਇਹ ਗਲ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਅਤੇ ਗੁਰੂਦੁਆਰਾ ਸ਼ਹੀਦਾ ਸਾਹਿਬ ਦੇ ਆਲੇ ਦੁਆਲੇ ਦੁਕਾਨਾ ਤੇ ਇਹ ਨਕਲੀ ਘਿਉ ਵੇਚ ਲੋਕਾ ਦੀ ਸਰਧਾ ਨਾਲ ਵਡੇ ਪਧਰ ਤੇ ਖਿਲਵਾੜ ਕੀਤਾ ਜਾ ਰਿਹਾ ਹੈ ਉਸ ਸੰਬਧੀ ਅਜ ਸ੍ਰੋਮਣੀ ਕਮੇਟੀ ਵਲੋ ਸੰਗਤਾ ਨੂੰ ਜਾਗਰੂਕ ਕਰਨ ਲਈ ਵਖ ਵਖ ਬੋਰਡ ਗੁਰੂਦੁਆਰਾ ਸਾਹਿਬਾਨ ਵਿਚ ਲਗਾਏ ਗਏ ਹਨ।

ਇਸ ਸੰਬਧੀ ਗਲਬਾਤ ਕਰਦਿਆ ਮੈਨੇਜਰ ਗੁਰੂਦੁਆਰਾ ਸ਼ਹੀਦਾ ਸਾਹਿਬ ਦੇ ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਾਹਰ ਵੇਚਿਆ ਜਾ ਰਿਹਾ ਹੈ ਜਿਸ ਸੰਬਧੀ ਅਜ ਦੁਕਾਨਾ ਨੂੰ ਅਜਿਹਾ ਘਿਉ ਨਾ ਵੇਚਣ ਅਤੇ ਸੰਗਤਾ ਨੂੰ ਇਸ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕਰਦਿਆ ਫੋਰਡ ਲਗਾਏ ਗਏ ਹਨ ਤਾਂ ਜੋ ਸੰਗਤਾ ਦੀ ਧਾਰਮਿਕ ਭਾਵਨਾਵਾ ਨੂੰ ਠੇਸ ਨਾ ਪਹੁੰਚੇ ਇਸ ਸੰਬਧੀ ਅਸੀ ਜਿਲਾ ਪ੍ਰਸ਼ਾਸ਼ਨ ਕੌਲੋ ਅਪੀਲ ਕਰ ਆਸ ਕਰਦੇ ਹਾਂ ਕਿ ਉਹ ਇਸ ਸੰਬਧੀ ਸਖਤ ਨੋਟਿਸ ਲੈਦਿਆ ਨਕਲੀ ਦੇਸੀ ਘਿਉ ਵੇਚਣ ਵਾਲੀਆ ਤੇ ਸ਼ਿਕੰਜਾ ਕਸਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਸਪਤਾਲ ਵਾਲੇ ਗਰਭਵਤੀ ਔਰਤ ਕੋਲੋਂ ਭਿਆਨਕ ਦਰਦਾਂ ਦੌਰਾਨ ਮੰਗਦੇ ਰਹੇ ਕੋਰੋਨਾ ਰਿਪੋਰਟ, ਔਰਤ ਦਰਦ ਨਾਲ।ਤੜਫਦੀ ਰਹੀ, ਫੇਰ ਦੇਖੋ ਕੀ ਹੋਇਆ!!!

Htv Punjabi

ਪਿੰਡ ਦੀ ਕੁੜੀ ਭਜਾਉਣ ‘ਚ ਦੋ ਨੌਜਵਾਨਾਂ ਨੇ ਕੀਤੀ ਸੀ ਮਦਦ, ਘਰਦਿਆਂ ਨੇ ਭੀੜ ਸਣੇ ਕੀਤਾ ਪਿੱਛਾ, ਤੇ ਕਰਤਾ ਵੱਡਾ ਕਾਂਡ

Htv Punjabi

ਸਾਬਕਾ ਫੌਜੀ ਮੋਟਰਸਾਈਕਲ `ਤੇ ਇੰਝ ਬੰਨ੍ਹਿਆ ਗਿਆ ਚਾਈਨਾ ਡੋਰ ਨਾਲ

htvteam

Leave a Comment