Htv Punjabi
Punjab Religion Video

ਆਹ ਸ਼ਹਿਰ ‘ਚ ਦੇਖੋ ਕੀ ਹੋ ਗਿਆ, ਥਾਣਿਆਂ ‘ਚ ਭੱਜੇ ਮੁਲਾਜ਼ਮ ?

ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਠੰਡ ਚ ਤਰੇਲੀਆਂ ਆ ਗਈਆਂ ਜਦੋਂ ਲੋਹੀਆਂ ਲੈ ਲੈ ਕੇ ਥਾਣਿਆਂ ਚੋਂ ਪੁਲਿਸ ਮੁਲਾਜ਼ਮ ਜਲੰਧਰ ਦੇ ਗੁਰਾਇਆ ਸ਼ਹਿਰ ਪਹੁੰਚੇ,, ਜਿੱਥੇ ਕਿ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ,,,,ਜੀ ਹਾਂ ਪ੍ਰਸਿੱਧ ਇਤਿਹਾਸਿਕ ਸ੍ਰੀ ਰਾਮ ਮੰਦਿਰ ਅਤੇ ਸ੍ਰੀ ਰਿਸ਼ੀ ਕੁਟੀਆ ਦੇ ਵਿੱਚ ਚੋਰੀ ਦੀ ਵਾਰਦਾਤ ਦੇ ਨਾਲ ਨਾਲ ਬੇਅਦਬੀ ਕੀਤੀ,,,,,,,ਸਾਰੀ ਘਟਨਾ ਕੈਮਰੇ ਚ ਕੈਦ ਹੋ ਗਈ। ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖਦੇ ਹੋ ਕਿ ਜੁੱਤੇ ਪਾ ਕੇ ਮੰਦਰ ਦੇ ਵਿੱਚ ਅੰਦਰ ਤਾਲੇ ਤੋੜ ਕੇ ਗੋਲਕਾਂ ਤੋਂ ਪੈਸੇ ਕੱਢੇ ਜਾ ਰਹੇ ਨੇ।

ਚੋਰੀ ਦੀ ਵਾਰਦਾਤ ਦਾ ਪਤਾ ਜਲਦ ਹੀ ਮੰਦਰ ਦੇ ਸੇਵਾਦਾਰਾਂ ਸੇਵਾਦਾਰਾਂ ਨੂੰ ਲੱਗਿਆ ਤਾਂ ਉਨਾਂ ਦੇ ਵਿੱਚ ਰੋਸ ਦੀ ਲਹਿਰ ਹੈ।

ਉੱਥੇ ਹੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਉਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ। ਦੇਖਿਆ ਜਾਵੇ ਤਾਂ ਚੋਰ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਹੁਣ ਉਨਾਂ ਵੱਲੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਉਧਾਰ ਦਿੱਤੇ ਪੈਸੇ ਮੰਗਣ ਗਏ ਵਿਅਕਤੀ ਨਾਲ ਹੋਇਆ ਇਹ ਕੰਮ

Htv Punjabi

ਜਲੰਧਰ ਘ/ਟ/ਨਾ ਚ ਵੱ/ਡਾ ਖੁਲਾ/ਸਾ, ਆਰੋ/ਪੀ ਨੇ ਦੇਖੋ ਕੀ ਕਿਹਾ ?

htvteam

ਬੁਰਕਿਆਂ ਵਾਲੀ ਦੁਕਾਨ ‘ਚ ਵੜ੍ਹਿਆ ਪੱਤਰਕਾਰ, ਫੇਰ ਕੁੜੀਆਂ ਨੂੰ ਕੀਤੇ ਸਵਾਲ

htvteam

Leave a Comment