Htv Punjabi
Punjab Video

ਕੌਣ ਸੁਣੇਂਗਾ ਏਸ ਮਾਸੂਮ ਬੱਚੀ ਦੇ ਪਰਿਵਾਰ ਦੀ ਗੁਹਾਰ ?

ਇਹ ਤਸਵੀਰਾਂ ਜਿਲ੍ਹਾ ਬਠਿੰਡੇ ਦੇ ਇਕ ਫਲਾਈ ਓਵਰ ਦੀਆਂ ਜਿੱਥੇ ਉਸ ਸਮੇਂ ਬਠਿੰਡੇ ਜਿਲ੍ਹੇ ਚ ਸਨਸਨੀ ਫੈਲ ਗਈ ਜਿੱਥੇ ਬੀਤੀ ਰਾਤ ਜਦੋਂ ਝੁੱਗੀ ਝੌਂਪੜੀ ਵਾਲੇ ਪ੍ਰਵਾਸੀ ਪਰਿਵਾਰ ਏਸ ਫਲਾਈਓਵਰ ਦੇ ਥੱਲੇ ਨੀਂਦ ਦੀ ਗੋਦ ਵਿੱਚ ਸੁੱਤੇ ਪਏ ਸੀ ਤੇ ਉਨ੍ਹਾਂ ਦੇ ਨਾਲ ਏਸ ਮਾਸੂਮ ਬੱਚੀ ਵੀ ਤੇ ਏਸ ਦੌਰਾਨ ਹੀ ਇਕ ਕਾਲ ਬਣਕੇ ਆਈ ਕਾਰ ਨੇ ਹੱਸਦਾ ਵੱਸਦਾ ਪਰਿਵਾਰ ਮਿੰਟਾਂ ਸੈਕਿੰਟਾਂ ਚ ਉਜਾੜ ਦਿੱਤਾ ਤੇ ਬੱਚੀ ਦੀ ਜਾਨ ਲੈ ਲਈ ਜਿਸਦੇ ਬਾਰੇ ਮੀਡੀਆ ਨੂੰ ਦੱਸਦੇ ਹੋਏ ਪ੍ਰਵਾਸੀ ਔਰਤਾਂ ਨੇ ਅੱਗੇ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਉੱਠੇਗੀ,,,,,,,,,,

ਮੀਡੀਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਕੀ ਮੌਕੇ ਤੇ ਪੁਲਿਸ ਨੇ ਪਹੁੰਚ ਕਾਰ ਆਪਣੇ ਕਬਜ਼ੇ ਵਿੱਚ ਲੈਕੇ ਥਾਣੇ ਲੈ ਗਈ ਉੱਥੇ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਨੂੰ ਜਾਂਚ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਦੱਸਿਆ ਜਾ ਰਿਹਾ ਕੀ ਕਾਰ ਚਾਲਕ ਦੇ ਸਾਹਮਣੋਂਓ ਅੱਖਾਂ ਵਿੱਚ ਰੋਸ਼ਨੀ ਪੈਣ ਕਾਰਨ ਗੱਡੀ ਦਾ ਬੈਲੰਸ ਵਿਗੜ ਗਿਆ ਤੇ ਗੱਡੀ ਦੇ ਫੁੱਟਪਾਥ ਤੇ ਚੜ੍ਹਨ ਕਾਰਨ ਇਹ ਹਾਦਸਾ ਵਾਪਰਿਆ ਹੈ,,ਦੂਜੇ ਪਾਸੇ ਪੀੜਤਾਂ ਵੱਲੋਂ ਕਾਰ ਚਾਲਕ ਤੇ ਸ਼ਾਰਬ ਪੀਕੇ ਗੱਡੀ ਚਲਾਉਂਣ ਦੀ ਗੰਭੀਰ ਇਲਜ਼ਾਮ ਲਗਾਏ ਗਏ ਹਨ ਪਰ ਬਠਿੰਡਾ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,

ਇਸਦੇ ਨਾਲ ਇਹ ਦੱਸਣਾ ਜ਼ਰੂਰੀ ਐ ਪ੍ਰਵਾਸੀਆਂ ਦੇ ਪ੍ਰਧਾਨ ਵਿਜੇ ਕੁਮਾਰ ਦੇ ਮੁਤਾਬਿਕ ਕਿ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ 24 ਗੱਜ ਦੇ ਰਹਿਣ ਲਈ ਮਕਾਨ ਵੀ ਦਿੱਤੇ ਗਏ ਹਨ ਪਰ ਕਈ ਪਰਿਵਾਰਾਂ ਨੂੰ ਇਹ ਮਕਾਨ ਮੁਹੱਈਆ ਨਾ ਹੋਣ ਕਾਰਨ ਪਰਿਵਾਰਾਂ ਨੂੰ ਸੜਕਾਂ ਤੇ ਸੌਣਾਂ ਪੈਂਦਾ ਜਿਸ ਕਰਕੇ ਇਹ ਘਟਨਾ ਵਾਪਰੀ ਹੈ ਸਾਡੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਹੀ ਅਪੀਲ ਹੈ ਕਿ ਇਹਨਾਂ ਪਰਿਵਾਰਾਂ ਨੂੰ ਰਹਿਣ ਲਈ ਥਾਂ ਮੁਹੱਈਆਂ ਕਰਵਾਈ ਜਾਵੇ ਖੈਰ ਅਜਿਹਾ ਚ ਦੇਖਣਾ ਹੋਵੇਗਾ ਕੀ ਕਦੋਂ ਤੱਕ ਜਗ੍ਹਾ ਅਤੇ ਪੀੜਤ ਪਰਿਵਾਰ ਨੂੰ ਇੰਨਸਾਫ ਮਿਲੇਗਾ ਜਾਂ ਫਿਰ ਇਸ ਘਟਨਾ ਦੀਆਂ ਫਾਇਲਾਂ ਠੰਡੇ ਬਸਤੇ ਰਾਹੀ ਹੁੰਦੇ ਕੁੜੇ ਦੇ ਢੇਰ ਥੱਲੇ ਦਬ ਜਾਣਗੀਆਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

 

Related posts

ਹੋਸਟਲ ਦੇ ਕਮਰੇ ‘ਚ ਦੋ ਵਿਦਿਆਰਥੀਆਂ ਲਾਹੀਆਂ ਸਾਰੀਆਂ ਸ਼ਰਮਾਂ

htvteam

ਦੇਖੋ ਕਿਵੇਂ ਪੰਜਾਬ ਦੇ ਅਧਿਕਾਰ ਕੀਤੇ ਦਿੱਲੀ ਦੇ ਹਵਾਲੇ ?

htvteam

ਘਰੋਂ ਇਕੱਲੇ ਜਾਣ ਵਾਲੇ ਮੁੰਡੇ ਆਹ ਵੀਡੀਓ ਜ਼ਰੂਰ ਦੇਖ ਲੈਣ

htvteam

Leave a Comment