Htv Punjabi
Punjab Video

ਆਹ ਸ਼ਹਿਰ ਚ ਦੇਖੋ ਵੜੇ ਬੰਦੇ, ਕਰ ਗਏ ਕੁੱਝ ਅਜਿਹਾ

ਆਹ ਸ਼ਹਿਰ ਰਹਿਣ ਵਾਲਿਆਂ ਜ਼ਰਾ ਸੁਚੇਤ ਹੋਕੇ ਰਹੋ,, ਕਿਉਂ ਇਸ ਸ਼ਹਿਰ ਚ ਅਜਿਹੇ ਬੰਦੇ ਵੜ ਗਏ ਨੇ ਕੀ ਤੁਹਾਡੇ ਸੁੱਤੇ ਪਾਏ ਪਏ ਹੀ ਅਜਿਹਾ ਕਾਂਡ ਕਰ ਜਾਂਦੇ ਨੇ,,, ਕੀ ਤੁਹਾਨੂੰ ਦੇਖ ਕੇ ਯਕ਼ੀਨ ਵੀ ਨਹੀਂ ਹੋਣਾ,, ਇਹ ਬੰਦੇ ਤਾਂ ਕਾਲੇ ਕੱਛੇਆ ਵਾਲਿਆਂ ਨਾਲੋਂ ਵੀ ਭੈੜੇ ਨਿਕਲੇ,, ਜੇਕਰ ਤਸਵੀਰਾਂ ਕੈਮਰੇ ਚ ਕੈਦ ਨਾ ਹੁੰਦੀਆਂ ਤਾਂ ਯਕੀਨ ਕਰਨਾ ਮੁਸ਼ਕਿਲ ਸਿੰਘ,,, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਕਾ ਸਕੋਰ ਚ ਵੜ ਜਾਂਦੇ ਨੇ ਤੇ ਫਿਰ ਉੱਥੇ ਜਾ ਕੇ ਕੀ ਕਰਦੇ ਨੇ ਤੁਸੀਂ ਆਪ ਹੀ ਦੇਖ ਲਓ,,,,,,,,

ਨਕੋਦਰ ਵਿਖੇ ਦਿਨੋ ਦਿਨ ਚੋਰਾਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ ਪੁਲਸ ਚੋਰਾਂ ਨੂੰ ਫੜਨ ਵਿਚ ਨਾਕਾਮਯਾਬ ਹੋ ਰਹੀ ਹੈ ਨਕੋਦਰ ਵਿਖੇ ਮਲਾਵੀ ਦੇਵੀ ਦਯਾਨੰਦ ਮਾਡਲ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਫਰਾਰ ਹੋ ਗਏ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਸਕੂਲ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦਿਆਂ ਅਲਮਾਰੀਆਂ ਖੁੱਲੀਆਂ ਪਈਆਂ ਸਨ ਅਤੇ ਕਰਿਬ ਇੱਕ ਲੱਖ ਰੁਪਏ ਚੋਰ ਚੋਰੀ ਕਰਕੇ ਫਰਾਰ ਹੋ ਗਏ ਹਨ,,,,,,,

ਦੇਖਿਆ ਜਾਵੇ ਤਾਂ ਚੋਰਾਂ ਨੇ ਤਾਂ ਚਾਰੇ ਪਾਸੇ ਦਹਿਸ਼ਤ ਮਚਾਈ ਹੋਈ ਹ ਜਿਨਾਂ ਵੱਲੋਂ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅਨਜਾਣ ਦਿੱਤਾ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੂੜੀ ਵਾਲੇ ਕਮਰੇ ‘ਚ ਅਚਾਨਕ ਨਜ਼ਰ ਆਈ ਬਾਹਰਲੀ ਸ਼ੈਅ; ਪਿੰਡ ਵਾਲਿਆਂ ਨੇ ਜਵਾਕ ਡੱਕੇ ਘਰਾਂ ਅੰਦਰ

htvteam

ਲਓ ਜੀ ਇਕ ਹੋਰ ਸਿੱਖ ਨੌਜਵਾਨ ਨੂੰ ਮਿਲੀ ਪੈਰੋਲ

htvteam

ਸਿਮਰਜੀਤ ਬੈਂਸ ਨੇ ਅਨੁਪਮ ਖੇਰ ਨਾਲ ਪਾਇਆ ਸਿੱਧਾ ਪੇਚਾ ਦਿੱਤਾ ਵੱਡਾ ਬਿਆਨ ਗੱਲਾਂ ਗੱਲਾਂ ਚ ਬਾਦਲ ਵੀ ਲਪੇਟ ਲਏ  .

Htv Punjabi

Leave a Comment