Htv Punjabi
Punjab Religion Video

ਮੁੰਡਾ ਸ਼੍ਰੀ ਦਰਬਾਰ ਸਾਹਿਬ ਕੋਲ ਚੁੱਕੀ ਫਿਰਦਾ ਸੀ ਅਜਿਹੀ ਸ਼ੈਅ

ਸਕਰੀਨ ਤੇ ਜਿਸ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਦਰਅਸਲ ਇਹ ਨੌਜਵਾਨ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਲਿਫਾਫੇ ਦੇ ਵਿੱਚ ਕੁਝ ਅਜਿਹਾ ਸਮਾਨ ਲੈ ਕੇ ਜਾ ਰਿਹਾ ਸੀ ਕਿ ਇਸਦੀ ਭਿਣਕ ਸਿੰਘ ਨੂੰ ਲਾਗੀ ਤਾਂ ਸਿੰਘ ਨੇ ਇਸ ਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਜਦੋਂ ਉਸਨੇ ਲਿਫਾਫਾ ਖੋਲ ਕੇ ਦੇਖਿਆ ਤਾਂ ਲਿਫਾਫੇ ਦੇ ਅੰਦਰਲਾ ਸਮਾਨ ਦੇਖ ਸਿੰਘ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਸਨੂੰ ਖੂਬ ਲਾਨਤਾਂ ਪਾਈਆਂ ਅਤੇ ਦੱਸਿਆ ਕਿ ਆਖਰ ਤੂੰ ਖੜਾ ਕਿੱਥੇ ਹ ਤੇ ਤੈਨੂੰ ਅਜਿਹਾ ਕੰਮ ਕਰਦੇ ਨੂੰ ਸ਼ਰਮ ਨਾ ਆਈ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ,,, ਉਹ ਨੌਜਵਾਨ ਵਾਰ-ਵਾਰ ਕਹਿ ਰਿਹਾ ਕਿ ਇਹ ਮੇਰਾ ਸਮਾਨ ਨਹੀਂ ਪਰ ਜੇਕਰ ਇਹ ਸਮਾਨ ਉਸਦਾ ਨਹੀਂ ਸੀ ਤਾਂ ਫਿਰ ਉਹ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਨੂੰ ਲੈ ਕੇ ਕਿਵੇਂ ਆਇਆ ਆਓ ਦੇਖਦੇ ਆਂ ਇਹ ਵੀਡੀਓ,,

ਦਰਅਸਲ ਇਹ ਨੌਜਵਾਨ ਲਿਫਾਫੇ ਦੇ ਵਿੱਚ ਬੀਅਰ ਲੈ ਕੇ ਜਾ ਰਿਹਾ ਸੀ। ਜਿਸ ਨੂੰ ਗੁਰੂ ਦੇ ਸਿੰਘ ਨੇ ਫੜ ਕੇ ਪੁੱਛਿਆ ਕਿ ਤੈਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਤੂੰ ਸ਼੍ਰੀ ਦਰਬਾਰ ਸਾਹਿਬ ਵਾਲੇ ਰਸਤੇ ਦੇ ਵਿੱਚ ਪਰ ਇੱਥੇ ਤੂੰ ਵੀ ਆਰ ਲੈ ਕੇ ਆਇਆ ਇਹ ਬੇਹਦ ਨਿੰਦਣਯੋਗ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸਾਨਾਂ ਦੇ ਧਰਨਿਆਂ ਨੇ ਰੋਕੀਆਂ ਰੇਲਾਂ, ਟਰੇਕਾਂ ‘ਤੇ ਲਗਾਏ ਟੈਂਟ

htvteam

ਸਾਨੂੰ ਕਿਉਂ ਆਉਂਦੈ ਹੈ ਹਾਰਟ ਅਟੈਕ ਸੁਣੋ ਕਾਰਨ, ਲੱਛਣ ਤੇ ਇਲਾਜ

htvteam

ਹੁਣੇ ਹੁਣੇ ਮੌਸਮ ਵਿਭਾਗ ਨੇ ਕਰਤਾ ਅਲਰਟ

htvteam

Leave a Comment