Htv Punjabi
Punjab Video

ਆਹ ਸ਼ਹਿਰ ‘ਚ ਪਾਣੀ ਦੀਆਂ ਬੂੰਦਾਂ ਦੀ ਥਾਂ ਹੋਈ ਇੱਟਾਂ ਰੋੜਿਆਂ ਦੀ ਬਰਸਾਤ

ਹੁਣ ਤੱਕ ਤੁਸੀ ਨੇ ਬਰਫੀਲੇ ਗੜ੍ਹਿਆਂ ਦੀ ਜਾਂ ਫਿਰ ਪਾਣੀ ਦੀਆਂ ਬੁੰਦਾਂ ਦੀ ਬਰਸਾਤ ਹੁੰਦੀ ਤਾਂ ਦੇਖੀ ਹੋਵੇਗੀ ਪਰ ਜਨਾਬ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹੇ ਹਾਂ ਉਸਦੇ ਵਿੱਚ ਤੁਸੀ ਇੱਟਾਂ ਰੋੜਿਆਂ ਦੀ ਬਰਸਾਤ ਹੁੰਦੀ ਦੇਖੋਗੇ,ਉਹ ਦੇਖੋ ਸਾਹਮਣੋਂ ਬੰਦੇ ਛੱਤ ਤੇ ਖੜ੍ਹਕੇ ਇੱਟਾਂ ਦੀ ਬਰਸਾਤ ਕਰ ਰਹ ਹਨ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਐ,,,,,,,

ਦਰਸਲ ਅਮ੍ਰਿਤਸਰ ਦੇ ਤਾੜਾ ਪਿੰਡ ਦਾ ਹੈ ਜਿੱਥੇ ਕਿਸੇ ਮਾਮੂਲੀ ਗੱਲ ਨੂੰ ਲੈਕੇ ਦੋ ਪਰਿਵਾਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜਿਸ ਦੌਰਾਨ ਇਕ ਪਰਿਵਾਰ ਨੇ ਦੂਜੇ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਇਕ ਕੁੜੀ ਗੰਭੀਰ ਜ਼ਖਮੀ ਹੋਈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਪੀੜਤ ਕੁੜੀ ਨੇ ਦੂਜੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਐ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾਂ ਤੇ 751 ਦਾ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਦੋਵੇਂ ਧਿਰਾਂ ਦੇ ਬਿਆਨ ਲੈਕੇ ਕਾਰਵਾਈ ਕੀਤੀ ਜਾ ਰਹੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸੜਕ ਤੇ ਗੁਥਮ ਗੁੱਥੀ ਹੋਈਆਂ ਨੂਰਾ ਸਿਸਟਰ, ਪਾੜੇ ਕੱਪੜੇ

htvteam

ਆਹ 5 ਰੁਪਏ ਵਾਲਾ ਨੁਸਕਾ ਘਰੇ ਬਣਾਓ ਪੇਟ ਤੇ ਸਰੀਰ ਦੀ ਗੰਦਗੀ ਬਾਹਰ ਲਿਆਓ

htvteam

ਹੁਣੇ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ

htvteam

Leave a Comment