Htv Punjabi
Punjab Video

ਆਹ ਦੇਖਲੋ ਕਦੇ -ਕਦੇ ਐਵੇ ਵੀ ਹੋ ਜਾਂਦਾ ਚੰਗੇ ਭਲਿਆਂ ਨਾਲ

ਇਸ ਵੀਡੀਓ ਵਿੱਚ ਭੱਜੇ ਜਾਂਦੇ ਲੋਕਾਂ ਨੇ ਜੋ ਦੇਖਿਆ ਉਸਦੇ ਬਾਰੇ ਸੁਣ ਤੁਹਾਡੀ ਰੂਹ ਕੰਬ ਉੱਡੇਗੀ,ਸੰਗਰੂਰ ਦੇ ਹਲਕਾ ਲਹਿਰਾ ਗਾਗਾ ਚ ਉਸ ਸਮੇਂ ਪੂਰੇ ਇਲਾਕੇ ਚ ਸੰਨਸਨੀ ਫੈਲ ਗਈ ਜਦੋਂ ਬੀਤੀ ਰਾਤ ਕਰੀਬ ਸਾਢੇ ਸੱਤ ਵਜੇ ਦੇ ਆਸ ਪਾਸ ਪਿੰਡ ਭਾਈਕੇ ਪਿਸ਼ੋਰ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਕੀ ਤਿੰਨ ਨੌਜਵਾਨ ਸੜਕ ਤੇ ਪੈਦਲ ਤੁਰੇ ਜਾ ਰਹੇ ਸਨ ਜਿਨ੍ਹਾਂ ਵਿੱਚ ਤੇਜ ਰਫਤਾਰ ਨਾਲ ਆਉਂਦੀ ਕਾਰ ਜ਼ੋਰਦਾਰ ਟਕਰ ਮਾਰ ਦਿੱਤਾ ਜਿਸ ਦੌਰਾਨ ਇਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਿਕ ਦੋ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਵੱਖ ਵੱਖ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਇਸਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਥਾਣੇ ਅਤੇ ਉਸ ਘਟਨਾ ਵਾਲੀ ਥਾਂ ਤੇ ਪੁਹੁੰਚ ਗਏ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਦੇ ਜਾਣਕਾਰਾਂ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਕੀ ਵਰਨਾ ਕਾਰ ਨੂੰ ਕਬਜ਼ੇ ਵਿੱਚ ਲੈਕੇ ਮਾਮਲਾ ਦਰਜ ਕਰ ਦਿੱਤਾ ਅਤੇ ਫਰਾਰ ਹੋਏ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ,ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਵਿਆਹ ਚ ਆਏ ਰਿਸ਼ਤੇਦਾਰ ਮੁੰਡਿਆਂ ਨੇ ਆਹ ਕਿ ਕਰਤਾ

htvteam

ਕਾਲੀ ਥਾਰ ਵਾਲੀ ਕਾਂਸਟੇਬਲ ਤੋਂ ਬਾਅਦ ਹੁਣ ਠਾਣੇਦਾਰ ਚੜ੍ਹਿਆ ਅੜਿੱਕੇ

htvteam

ਮੁੰਡਿਆਂ ਨੂੰ ਰੰਗ ਲਾਉਣਾ ਪਿਆ ਮਹਿੰਗਾ ਕੱਛਾਂ ਚ ਬਾਹਾਂ ਪਾਕੇ ਚੱਕੇ ਪੁਲਿਸ ਨੇ

htvteam

Leave a Comment