ਤਸਵੀਰਾਂ ਦੇ ਵਿੱਚ ਦਿਖਾਈ ਦਿੰਦੀ ਇਹ ਉਹੀ 19 ਸਾਲਾਂ ਨਾ ਦੀ ਮਹਿਕ ਨਾ ਦੀ ਕੁੜੀ ਐ ਜਿਹੜੀ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਲਈ ਸਟੱਡੀ ਵੀਜ਼ੇ ਤੇ ਪੰਜਾਬ ਤੋਂ ਲੰਡਨ ਗਈ ਅਤੇ ਬਾਅਦ ਵਿੱਚ ਆਪਣੇ ਘਰਵਾਲੇ ਨੂੰ ਵੀ ਲੰਡਨ ਸੱਦਿਆ ਸੀ, ਲੰਡਨ ਪਹੁੰਚਕੇ ਘਰਵਾਲਾ ਉਸਦੀ ਜਾਨ ਵੈਰੀ ਬਣ ਜਾਵੇਗਾ ਇਹ ਤਾਂ ਕਦੇ ਮਹਿਕ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਲੰਡਨ ਦੇ ਵਿੱਚ ਮਹਿਕ ਦੇ ਨਾਲ ਉਸਦੇ ਘਰਵਾਲੇ ਨੇ ਅਜਿਹਾ ਕਾਰਾ ਕਰ ਦਿੱਤਾ ਜਿਸਤੋਂ ਬਾਅਦ ਮਹਿਕ ਦੇ ਮਾਪਿਆਂ ਦੀਆਂ ਭੁੱਬਾਂ ਨਿਕਲ ਗਈਆਂ ਅਤੇ ਮਿੰਟਾਂ ਸੈਕਿੰਟਾਂ ਚ ਹੀ ਹੱਸਦੇ ਵੱਸਦੇ ਘਰ ਚ ਮਾਤਮ ਛਾ ਗਿਆ ਅਤੇ ਕੀਰਨੇ ਪੈ ਗਏ, ਪਰਿਵਾਰ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋਇਆ ਦੇਖੇ ਨਹੀਂ ਜਾਂਦੇ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਪਿੰਡ ਕਾਦੀਆਂ ਦੇ ਪਿੰਡ ਜੋਗੀ ਦੀ ਰਹਿਣ ਵਾਲੀ ਮਹਿਕ ਦੇ ਮਾਪਿਆਂ ਨੇ ਦੱਸਿਆ ਕੀ ਉਸਦਾ ਘਰਵਾਲੇ ਮਹਿਕ ਤੇ ਸ਼ੱਕ ਕਰਦਾ ਸੀ,,,,,,
ਜਿਸਦੇ ਚੱਲਦਿਆ ਉਸਨੇ ਲੰਡਨ ਚ ਮਹਿਕ ਮਾਰ ਮੂਕਾ ਦਿੱਤਾ,ਏਸ ਹਲਾਤਾਂ ਚ ਪਰਿਵਾਰ ਮੀਡੀਆ ਦਾ ਕੈਮਰਾ ਫੈਸ ਕਰਨ ਦੀ ਸਥਿਤੀ ਚ ਨਹੀਂ ਪਰ ਇਸ ਮੌਕੇ ਉਨ੍ਹਾਂ ਐਨਾ ਹੀ ਭਾਰਤ ਸਰਕਾਰ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,ਅਤੇ ਕੁੜੀ ਘਰਵਾਲੇ ਜਾਨੀ ਉਨ੍ਹਾਂ ਦੇ ਜਵਾਈ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ,ਖੈਰ ਸ਼ੱਕ ਵਹਿਮ ਭਰਮ ਜ਼ਿੰਦਗੀਆਂ ਤਬਾਹ ਕਰ ਦਿੰਦੇ ਅਤੇ ਸ਼ੱਕ ਦੀ ਸੁਈ ਆਪਣੇ ਪਰਾਏ ਨਹੀਂ ਦੇਖਦੀ ਕਿਸੇ ਤੇ ਵੀ ਸ਼ੱਕ ਕਰਨ ਤੋਂ ਪਹਿਲਾਂ ਹਕੀਕਤਾਂ ਨੂੰ ਜਾਨਣਾ ਬੜਾ ਜ਼ਰੂਰੀ ਹੁੰਦਾ ਨਹੀਂ ਤਾਂ ਪਛਤਾਵੇ ਦੇ ਹੁੰਝੂ ਕੇਰਨੇ ਪੈਂਦੇ ,ਖੈਰ ਇਸ ਮਾਮਲੇ ਚ ਦੇਖਣਾ ਹੋਵੇਗਾ ਕੀ ਪੀੜਤ ਪਰਿਵਾਰ ਨੂੰ ਭਰਾਤ ਜਾਂ ਲੰਡਨ ਸਰਕਾਰ ਇੰਨਸਾਫ ਦਿਵਾ ਪਾਵੇਗੀ ਜਾਂ ਇਹ ਫਿਰ ਮਹਿਜ ਖਬਰ ਬਣਕੇ ਰਹਿ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………