Htv Punjabi
Punjab Video

ਥਾਣੇਦਾਰ ਨੇ ਜਨਾਨੀ ਨਾਲ ਸ਼ਰੇਆਮ ਕਰ’ਤਾ ਧੱਕਾ; ਕਮਰੇ ‘ਚ ਕਰ’ਤਾ ਬੰਦ

ਰੋਸ ਵਜੋਂ ਥਾਣੇ ਪਹੁੰਚੇ ਪਿੰਡ ਦੇ ਲੋਕ ਅਤੇ ਥਾਣੇ ਦੇ ਕਮਰੇ ‘ਚ ਨਜ਼ਰ ਆ ਰਹੀ ਇੱਕ ਔਰਤ | ਇਹੀ ਉਹ ਔਰਤ ਹੈ ਜੋ ਸ਼ਰੇਆਮ ਥਾਣੇ ‘ਚ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਦੋਸ਼ ਲਗਾ ਰਹੀ ਹੈ | ਇਸਦਾ ਕਹਿਣਾ ਹੈ ਏਐਸਆਈ ਨੇ ਤਾਂ ਪਹਿਲਾਂ ਇਸਦੇ ਥੱਪੜ ਮਾਰੇ ਤੇ ਫੇਰ ਜੋ ਕੁੱਝ ਕੀਤਾ ਉਹ ਬੇਹੱਦ ਮਾੜਾ ਸੀ | ਏਨਾ ਹੀ ਨਹੀਂ ਪੁਲਿਸ ਨੇ ਥਾਣੇ ਪਹੁੰਚੇ ਮੋਹਤਬਰ ਬੰਦਿਆਂ ਨਾਲ ਹੀ ਜੋ ਬਾਦਤਮੀਜੀ ਵਾਲਾ ਵਤੀਰਾ ਕੀਤਾ ਹੈ ਉਸ ਕਰਕੇ ਪੂਰੇ ਪਿੰਡ ‘ਚ ਥਾਣੇ ਦੇ ਪੂਰੇ ਸਟਾਫ ਖਿਲਾਫ ਜ਼ਬਰਦਸਤ ਰੋਸ ਪ੍ਰਗਟਾਇਆ ਜਾ ਰਿਹਾ ਹੈ |
ਮਾਮਲਾ ਜਿਲਾ ਗੁਰਦਸਪੁਰ ਦੇ ਪੁਲਿਸ ਜਿਲਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਕੋਟਲੀ ਸੂਰਤ ਮੱਲ੍ਹੀ ਦਾ ਹੈ, ਜਿੱਥੇ ਪੀੜਤ ਔਰਤ ਤੇ ਪਿੰਡ ਵਾਲੇ ਥਾਣੇ ਵਾਲਿਆਂ ‘ਤੇ ਕੀ ਦੋਸ਼ ਲਗਾ ਰਹੇ ਨੇ ਸੁਣੋ |

Related posts

ਅਚਾਨਕ ਭਰੇ ਭਰਾਏ ਦਰਖੱਤ ਲਾਈਨਾਂ ‘ਚੋਂ ਹੋਏ ਗਾਇਬ; ਸੁਰੱਖਿਆ ਗਾਰਡ ਕਹਾਣੀ ਸੁਣਕੇ ਹੋਏ ਹੈਰਾਨ

htvteam

ਪੰਜਾਬ ਬਣਨ ਜਾ ਰਿਹੈ ਸ਼ਿਮਲਾ ?

htvteam

ਬੱਚਿਆਂ ਦੀ ਖੇਡ ਬਣੀ ਜੰਗ ਦਾ ਮੈਦਾਨ ਮੁੰਡੇ ਨੇ ਚਲਾਈਆਂ ਗੋਲੀਆਂ, ਲੋਕਾਂ ਨੇ ਪਾਈਆਂ ਲਾਹਨਤਾਂ

Htv Punjabi

Leave a Comment