Htv Punjabi
Punjab Video

ਆਜ਼ਾਦੀ ਦਿਹਾੜ੍ਹੇ ਮੌਕੇ ਸਰਹੱਦ ‘ਤੇ ਫੌਜੀਆਂ ਨੇ ਪਾਈਆਂ ਧਮਾਲਾਂ

ਭਾਰਤੀ ਸੀਮਾ ਸੁਰੱਖਿਆ ਬਲ ਨੇ ਦੇਸ਼ ਦੇ 77ਵੇ ਸੁਤੰਤਰਤਾ ਦਿਵਸ ਮੌਕੇ BSF ਅਧਿਕਾਰੀਆਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਗਈ,,,ਤਸਵੀਰਾਂ ਦੇਖ ਸਭ ਦਾ ਦਿਲ ਗਦ ਗਦ ਕਰ ਉੱਠਿਆ,,ਇਕ ਦੇਸ਼ ਭਗਤੀ ਵਾਲਾ ਖੂਨ ਉਬਾਲੇ ਮਾਰਦਾ ਨਜ਼ਰ ਆਇਆ,,,,,,,,,

ਆਪਣੇ ਸਵਤੰਤਰਤਾ ਦਿਵਸ ਦੇ ਮੌਕੇ ਭਾਰਤ ਦੀ ਸੀਮਾਂ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਭਾਰਤ ਪਾਕਿ ਸੀਮਾ ਸਥਿਤ ਜੁਆਇੰਟ ਚੈਕ ਅਟਾਰੀ ਤੇ BSF ਦੇ DIG ਸੰਜੇ ਗੌਰ ਵਲੋਂ ਝੰਡਾ ਲਹਿਰਾਇਆ ਗਿਆ ਤੇ ਮਿਠਾ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ,,, ਅਧਿਕਾਰੀ ਦਾ ਕਹਿਣਾ ਕਿ ਸਾਡੇ ਵੱਲੋਂ ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖੀ ਜਾਵੇ ਗੀ,,,,,

ਤੁਹਾਡੀ ਜਾਣਕਾਰੀ ਲਈ ਦਾ ਦਈਏ ਕਿ ਦਿਲਬਾਗ ਸਿੰਘ ਗਿੱਲ ਅਟਾਰੀ, 14 ਅਗਸਤ ਪਾਕਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ-ਵਾਹਗਾ ਸਰਹੱਦ ਦੀ ਸਾਂਝੀ ਜਾਂਚ ਚੌਕੀ ‘ਤੇ ਪਾਕਿਸਤਾਨ ਰੇਂਜਰਜ਼ ਅਤੇ ਸੀਮਾ ਸੁਰੱਖਿਆ ਬਲਾਂ ਵਿਚਕਾਰ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ ਸੀ ਪਾਕਿਸਤਾਨ ਰੇਂਜਰਜ਼ ਦੇ ਲੈਫਟੀਨੈਂਟ ਕਰਨਲ ਆਜ਼ਮ ਨੇ ਅਟਾਰੀ-ਵਾਹਗਾ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਏ ਕੇ ਮਿਸ਼ਰਾ ਨੂੰ ਮਠਿਆਈ ਦੇ ਛੇ ਡੱਬੇ ਦਿੱਤੇ ਸਨ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

1000 ਮਿਲਣ ਦਾ ਨੋਟੀਫਿਕੇਸ਼ਨ ਸੁਣ ਕੇ ਮਹਿਲਾਵਾਂ ਨੂੰ ਚੜ੍ਹਿਆ ਗੋਡੇ ਗੋਡੇ ਚਾਅ

htvteam

ਦੋਸਤ ਦੀ ਹੀ ਜਨਾਨੀ ਫਸਾਉਣ ਨੂੰ ਫਿਰਦਾ ਸੀ ਦੋਸਤ, ਦੇਖੋ ਫਿਰ ਕੀ ਕਰਤਾ ਕਾਂਡ

htvteam

ਇਸ਼ਕ ‘ਚ ਅੰਨ੍ਹੀ ਬਾਥਰੂਮ ‘ਚ ਪਾ ਰਹੀ ਸੀ ਪਿਆਰ ਦੀਆਂ ਪੀਂਘਾਂ

htvteam

Leave a Comment