Htv Punjabi
Punjab Video

ਇਕੋ ਝਟਕੇ ‘ਚ ਬੰਦੇ ਦਾ ਐਵੇਂ ਹੋਇਆ 70 ਲੱਖ ਦਾ ਨੁਕਸਾਨ; ਦੇਖੋ ਵੀਡੀਓ

ਸਮਰਾਲਾ : – ਪੰਜਾਬ ਦੇ ਅੰਦਰ ਫ਼ੈਲੀ ਲੰਪੀ ਸਕਿਨ ਬਿਮਾਰੀ ਦੇ ਕਾਰਨ ਹਲਕਾ ਸਮਰਾਲਾ ਦੇ ਪਿੰਡ ਹੇੜੀਆਂ ਵਿਚ ਕੁਝ ਦਿਨ ਪਹਿਲਾਂ 4 ਇਨਾਮੀ ਬੋਲਦਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਕੀਮਤ 70 ਤੋਂ 80 ਲੱਖ ਰੁਪਏ ਦੱਸੀ ਜਾ ਰਹੀ ਹੈ| ਪੰਜਾਬ ਸਰਕਾਰ ਅੱਗੇ ਗੁਹਾਰ ਲਾਈ ਹੈ ਕਿ ਲੰਪੀ ਸਕਿਨ ਨਾਮੁਰਾਦ ਬਿਮਾਰੀ ਦਾ ਇਲਾਜ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਜੋ ਹੋਰ ਵੀ ਪਸ਼ੂਆਂ ਦੀ ਜਾਨ ਬਚਾਈ ਜਾ ਸਕੇ।

Related posts

ਦੇਖੋ ਡੇਅਰੀ ਫਾਰਮਰ ਅੱਜ ਕੱਲ ਕਿਹੜੇ ਨੁਸਕੇ ਵਰਤਕੇ ਪੈ ਰਹੇ ਨੇ ਤਰੱਕੀਆਂ ਦੇ ਰਾਹ

htvteam

ਪੰਜਾਬ ਚ ਹੜ੍ਹ! ਪਾਣੀ ਦੇਖ ਘਬਰਾਏ ਲੋਕ !

htvteam

ਡੇਰੇ ਵਿੱਚ ਖਜ਼ਾਨਚੀ ਨੂੰ ਬੰਧਕ ਬਣਾ ਕੀਤਾ ਇਹ ਕੰਮ

Htv Punjabi