Htv Punjabi
Punjab Video

ਇਕੱਲੀ ਕੁੜੀ ਦੇਖ ਮੁੰਡਾ ਹੋਇਆ ਤੱਤਾ! ਫੇਰ ਕਮਰੇ ਚ ਵੜ੍ਹ ਪਾੜਤੇ ਕੱਪੜੇ

ਮਾਮਲਾ ਫਿਰੋਜ਼ਪੁਰ ਚ ਪੈਦੇ ਗਵਾਲ ਮੰਡੀ ਤੋਂ ਸਾਹਮਣੇ ਆ ਰਿਹਾ… ਲਓ ਤੁਹਾਨੂੰ ਇਕ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਦੱਸਦੇ ਹਾਂ… ਗੱਲ ਸਿਰਫ਼ ਅਸ਼ਲੀਲ ਹਰਕਤਾਂ ਤੇ ਨਹੀਂ ਮੁੱਕੀ, ਸਗੋ ਜਦੋਂ ਕੁੜੀ ਨੇ ਪਰਿਵਾਰ ਵਲੋਂ ਮੁੰਡੇ ਦੇ ਘਰ ਸਾਰੀ ਜਾਣਕਾਰੀ ਦਿੱਤੀ ਤਾਂ ਮੁੰਡੇ ਨੇ ਗੁੰਡਾਗਰਦੀ ਦੀਆਂ ਹੱਦਾਂ ਪਾਰ ਕਰਦਿਆਂ ਘਰ ਵਿੱਚ ਦਾਖਲ ਹੋ ਕੇ ਸਭ ਦੀ ਕਟਾਈ ਕਰ ਦਿੱਤੀ… ਇਹ ਸਾਰੇ ਇਲਜ਼ਾਮਾਂ ਦੀ ਪੰਡ ਕੁੜੀ ਦੇ ਪਰਿਵਾਰ ਵਲੋਂ ਲਗਾਈ ਗਈ ਐ…

Related posts

ਹਿਮਾਚਲ ਦੇ ਉਹ ਪਹਾੜ੍ਹ ਜਿੱਥੇ ਗੱਲਾਂ ਹੁੰਦੀਆਂ ਨੇ ਪੰਜਾਬ ਤੋਂ ਪਾਰ

htvteam

Cambridge International Academy ਕਰਵਾਉਣ ਜਾ ਰਹੀ UK ਸਟੱਡੀ ਵੀਜ਼ਾ ਸੈਮੀਨਾਰ

htvteam

ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਖਰੀਦਣ ਲਈ ਲੱਗੀ ਭੀੜ

htvteam

Leave a Comment