Htv Punjabi
Punjab Video

ਇਟਲੀ ਤੋਂ ਪੰਜਾਬੀਆਂ ਲਈ ਦੁੱਖਭਰੀ ਖ਼ਬਰ; ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ

ਇਸ ਵੇਲੇ ਦੀ ਵੱਡੀ ਤੇ ਦੁੱਖਦਾਈ ਖਬਰ ਇਟਲੀ ਤੋਂ ਆ ਰਹੀ ਹੈ, ਜਿੱਥੇ 2 ਪੰਜਾਬੀ ਮੁੰਡਿਆਂ ਅਤੇ ਇੱਕ ਕੁੜੀ ਨਾਲ ਜੋ ਦਰਦਨਾਕ ਭਾਣਾ ਵਾਪਰਿਆ ਹੈ ਉਸ ਕਰਕੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਛਾ ਗਈ ਹੈ |
ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵੈਰੋਨੇਲਾ ਵਿਖੇ ਖ਼ਰਾਬ ਮੌਸਮ ਦੇ ਚੱਲਦਿਆਂ ਬੀਤੇ ਦਿਨੀਂ ਲਗਭਗ 5:20 ‘ਤੇ ਇਕ ਕਾਰ ਦੇ ਨਹਿਰ ਵਿਚ ਡਿੱਗ ਜਾਣ ਕਾਰਨ 2 ਪੰਜਾਬੀ ਮੁੰਡਿਆਂ ਅਤੇ 1 ਪੰਜਾਬੀ ਕੁੜੀ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ 2 ਸਕੇ ਭੈਣ-ਭਰਾ 20 ਸਾਲ ਦੀ ਬਲਪ੍ਰੀਤ ਕੌਰ ਅਤੇ 19 ਸਾਲ ਦੇ ਅਮ੍ਰਿਤਪਾਲ ਸਿੰਘ ਵਜੋਂ ਹੋਈ ਹੈ, ਜਦੋਂ ਕਿ ਤੀਜੇ ਨੌਜਵਾਨ ਦੀ ਪਛਾਣ ਵਿਸ਼ਾਲ ਕਲੇਰ ਵਜੋਂ ਹੋਈ ਹੈ, ਜੋ ਕਿ ਜਲੰਧਰ ਨਾਲ ਸਬੰਧਤ ਸੀ।

Related posts

ਸ਼ਾਨ-ਏ-ਰਸੂਲ ‘ਚ ਗੁਸਤਾਖੀ ਹਰਗਿਜ ਬਰਦਾਸ਼ਤ ਨਹੀਂ : ਸ਼ਾਹੀ ਇਮਾਮ ਪੰਜਾਬ

htvteam

ਆਹ ਦੇਖੋ ਸੁੰਨੀ ਗਲੀ ਚ ਮੁੰਡਿਆਂ ਦੀ ਵੀਡੀਓ

htvteam

ਚੂਰਨ ਦੀਆਂ ਪੁੜੀਆਂ ਵਾਂਗ ਵਿਕਦਾ ਨਸ਼ਾ, ਦੇਖੋ ਕਿਵੇਂ ਪੱਤਰਕਾਰ ਨੇ ਆਪਣੀ ਜਾਨ ਜ਼ੋਖਿਮ ‘ਚ ਪਾ ਬਣਾਈ ਵੀਡੀਓ

htvteam

Leave a Comment