Htv Punjabi
Punjab Video

ਚੂਰਨ ਦੀਆਂ ਪੁੜੀਆਂ ਵਾਂਗ ਵਿਕਦਾ ਨਸ਼ਾ, ਦੇਖੋ ਕਿਵੇਂ ਪੱਤਰਕਾਰ ਨੇ ਆਪਣੀ ਜਾਨ ਜ਼ੋਖਿਮ ‘ਚ ਪਾ ਬਣਾਈ ਵੀਡੀਓ

ਸਾਹਮਣੇ ਭੱਜੇ ਜਾਂਦੇ ਕੋਈ ਹੋਰ ਬਲਕਿ ਨਸ਼ਾ ਤਸਕਰ ਨੇ ਇਹ ਕੋਈ ਪੁਲਿਸ ਡਰ ਤੋਂ ਬਲਿਕ ਮੀਡੀਆ ਦੇ ਕੈਮਰੇ ਨੂੰ ਦੇਖ ਫਰਾਰ ਹੋ ਗਏ,ਲੁਧਿਆਣਾ ਦੇ ਮਨਜੀਤ ਨਗਰ ਸਥਿਤ ਸਾਹਮਣੇ ਇਕ ਖੰਡਰ ਪਈ ਬਿਲਡਿੰਗ ਜੋ ਨਜ਼ਰ ਆ ਰਹੀ ਇਹ ਸਰਕਾਰੀ ਦੱਸੀ ਜਾ ਰਹੀ ਇਹ ਸਰਕਾਰ ਦੇ ਤਾਂ ਕੰਮ ਨਹੀਂ ਆਈ ਪਰ ਇਹ ਬਿਲਡਿੰਗ ਚ ਨਸ਼ੇੜੀਆਂ ਨੂੰ ਜ਼ਰੂਰ ਪਨਾਹ ਦਿੰਦੀ ਐ,,,,,,,,

ਹੁਣ ਦੇਖੋ ਅੰਦਰਲੀਆਂ ਤਸਵੀਰਾਂ ਨਸ਼ੇੜੀਆਂ ਵੱਲੋਂ ਸੁੱਟੀਆਂ ਗਈਆਂ ਨਸ਼ੇ ਦੀਆਂ ਪੁੜੀਆਂ ਇਸ ਗੱਲ ਦੀ ਗਵਾਈ ਭਰਦੀਆਂ ਹਨ ਕਿ ਏਥੇ ਨਸ਼ੇੜੀ ਅਤੇ ਤਸਕਰ ਸ਼ਰੇਆਮ ਧੰਦਾ ਕਰਦੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਕੁੰਭ ਕਰਨੀ ਨੀਂਦ ਸੌਣ ਦਾ ਨਾਟਕ ਕਰ ਰਿਹਾ ਨੌਜਵਾਨ ਦੀ ਨਸ਼ੇ ਦੇ ਉਵਰਡੌਜ ਕਾਰਨ ਮੌਤ ਹੋਂਣ ਤੋਂ ਬਾਅਦ ਸਥਾਨਕ ਲੋਕਾਂ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਇਸ ਮੌਕੇ ਲੋਕਾਂ ਪ੍ਰਸ਼ਾਸਨ ਦੀ ਮਿਲੀ ਭੁਲਤ ਹੋਣ ਦੇ ਇਲਜ਼ਾਮ ਲਗਾਏ ਹਨ,,,,,,

ਫਿਲਹਾਲ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਇਸ ਇਲਾਕੇ ਵਿੱਚ ਗਸਤ ਵਧਾ ਦਿੱਤੀ ਜਾਵੇਗੀ ਅਤੇ ਨਸ਼ੇੜੀਆਂ ਨੂੰ ਕਾਬੂ ਕੀਤਾ ਜਾਵੇਗਾ ਖੈਰ ਰੱਟੇ ਰਟਾਏ ਜਨਾਬ ਤਾਂ ਮੀਡੀਆ ਹਰ ਰੋਜ ਸੁਣਦਾ ਐ ਅਜਿਹਾ ਇਹ ਦੇਖਣ ਵਾਲੀ ਗੱਲ ਰਹੇਗੀ ਕੀ ਪ੍ਰਸ਼ਾਸਨ ਕਦੋਂ ਫੜ੍ਹਕੇ ਨਸ਼ੇੜੀਆਂ ਅਤੇ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟਦਾ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਚਰਿੱਤਰ ਤੇ ਕਰਦਾ ਸੀ ਸ਼ੱਕ ਘਰਵਾਲੀ ਤੇ ਢਾਈ ਸਾਲ ਦੀ ਬੱਚੀ ਨੂੰ ਕਹੀ ਨਾਲ ਵੱਢ ਦਿੱਤਾ

Htv Punjabi

ਜੋੜੇ ਇਨ੍ਹਾਂ 5 ਗਲਤੀਆਂ ਕਰਕੇ ਔਲਾਦ ਦੇ ਸੁੱਖ ਤੋਂ ਵਾਂਝੇ ਰਹਿ ਜਾਂਦੇ ਨੇ Good Talk By SNO Harmeet Kaur

htvteam

ਮਹਿਲਾ ਕਾਂਸਟੇਬਲ ਤੋਂ ਬਾਅਦ ਇੱਕ ਹੋਰ ਪੁਲਿਸ ਕਾਂਸਟੇਬਲ ਕਾਬੂ

htvteam

Leave a Comment