Htv Punjabi
Punjab Video

ਇਬਾਦਤ ਕਰਦੇ ਝਾੜੂ ਵਾਲੇ ਲੀਡਰ ਦੇ ਮਾਰੀਆਂ ਗੋਲੀਆਂ; ਸੀਸੀਟੀਵੀ ਫੁਟੇਜ ਆਈ ਸਾਹਮਣੇ

‘ਆਪ’ ਐਮ.ਸੀ. ਅਕਬਰ ਭੋਲੀ ਦਾ ਗੋਲੀਆਂ ਮਾਰਕੇ ਕਤਲ    ਖੁਦ ਦੇ ਜਿੰਮ ‘ਚ ਵਾਪਰੀ ਹੌਲਨਾਕ ਘਟਨਾ, ਦੋ ਅਣਪਛਾਤਿਆਂ ਨੇ ਦਿੱਤਾ ਅੰਜਾਮ
3 ਸਾਲ ਪਹਿਲਾਂ ਕਾਂਗਰਸੀ ਕੌਂਸਲਰ ਭਰਾ ਦਾ ਵੀ ਹੋਇਆ ਸੀ ਕਤਲ    ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ, ਸ਼ਹਿਰ ‘ਚ ਦਹਿਸ਼ਤ ਤੇ ਗਮ ਦਾ ਮਾਹੌਲ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਛੱਡੀ ਸੀ ਕਾਂਗਰਸ ਤੇ ਹੋਇਆ ਸੀ ‘ਆਪ’ ‘ਚ ਸ਼ਾਮਿਲ  “ਆਪ” ਕੌਂਸਲਰ ਨੂੰ ਗੋਲੀਆਂ ਮਾਰ ਕੀਤਾ ਖ਼ਤਮ
ਜਿਮ ‘ਚ ਕਸਰਤ ਕਰਨ ਦੌਰਾਨ ਅਣਪਛਾਤਿਆਂ ਮਾਰੀਆਂ ਗੋਲੀਆਂ   ਦੋ ਸਾਲ ਪਹਿਲਾਂ ਕੌਂਸਲਰ ਦੇ ਭਰਾ ਨੂੰ ਵੀ ਗੋਲੀਆਂ ਮਾਰ ਕੀਤਾ ਸੀ ਖਤਮ

Related posts

ਅੱਧੀ ਰਾਤ ਜਵਾਨ ਕੁੜੀ ਦੇ ਸਿਰ੍ਹਾਣੇ ਪ੍ਰਗਟ ਹੋਇਆ ਇੱਛਾਧਾਰੀ ਨਾਗ; ਦੇਖੋ ਵੀਡੀਓ

htvteam

ਪੰਜਾਬੀ ਬੰਦੇ ਨੇ ਤਿਆਰ ਕੀਤਾ ਕੋਰੋਨਾ ਤੋਂ ਬਚਆ ਲਈ ਬੀ ਫਾਰਮੂਲਾ, ਦੁਨੀਆਂ ਨੂੰ ਕੀਤਾ ਓਪਨ ਚੈਲੰਜ

Htv Punjabi

ਕੈਪਟਨ ਦੇ ਸਾਰੇ ਹੁਕਮ ਤਾਕ ਤੇ ਰੱਖਤੇ ਇਨ੍ਹਾਂ ਹਸਪਤਾਲਾਂ ਨੇ, ਮਾਪੇ 6 ਸਾਲਾ ਬੱਚੇ ਨੂੰ ਲੈ ਕੇ ਭਟਕਦੇ ਰਹੇ ਪਰ ਕਿਸੇ ਨੇ ਗੇਟ ਨਹੀਂ ਖੋਲਿਆ, ਮੌਤ

Htv Punjabi