Htv Punjabi
Punjab Video

ਇਹ ਕੋਈ ਫ਼ਿਲਮਾਂ ਦਾ ਸੀਨ ਨਹੀਂ, ਡੇਢ ਸਾਲ ਸਿਰਫ ਗੱਪਾਂ ਮਾਰਕੇ ਤੇ ਆਪਣੀ ਤਸਵੀਰਾਂ ਖਿਚਵਾਕੇ ਹੀ ਲੰਘਾਇਆ ਐ

ਨੰਨ੍ਹੀ ਛਾਂ ਮੁਹਿੰਮ ਦੇ 16 ਵਰ੍ਹੇ ਪੂਰੇ ਹੋਣ ਤੇ ਹਰਸਿਮਰਤ ਕੌਰ ਬਾਦਲ ਬਠਿੰਡਾ ਵਿਖੇ ਪਹੁੰਚੇ ਨੇ ਜਿੱਥੇ ਉਨ੍ਹਾਂ ਸਵੈ ਰੁਜ਼ਗਾਰ ਲਈ ਕੁੜੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟੇ ਵੰਡੇ ਨੇ ਅਤੇ ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਰਕਾਰਾਂ ਨਾਲ ਵੀ ਗੱਲਬਾਤ ਕੀਤੀ,,,,,,,,,ਜਿਸਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਸਿਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੇ ਤਿੱਖੇ ਸ਼ਬਦੀ ਹਮਲਾ ਕੀਤਾ ਹੈ,,,,,ਉਨ੍ਹਾਂ ਕਿਹਾ ਕੀ ਸਰਕਾਰ ਨੇ ਡੇਢ ਸਾਲ ਸਿਰਫ ਗੱਲਾਂ ਮਾਰਕੇ ਹੀ ਲੰਗਾਇਆ ਹੈ ਅਤੇ ਆਪਣੀ ਤਸਵੀਰਾਂ ਖਿਚਾਵਾਕੇ ਮਸ਼ਹੂਰੀ ਕੀਤੀ ਇਸਤੋਂ ਇਲਾਵਾ ਵੀ ਕੈਮਰੇ ਅੱਗੇ ਭਗਵੰਤ ਮਾਨ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ,,,,,,,,

ਪੰਜਾਬ ਦੇ ਵਿੱਚ ਚੱਲ ਰਹੇ ਅਕਾਲੀ ਭਾਜਪਾ ਗਠਬੰਧਨ ਦੇ ਲੋਕ ਚ ਚਰਚਾ ਮੁੱਦੇ ਬਣਿਆ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਅਕਾਲੀ ਬਸਪਾ ਦਾ ਗਠਬੰਧਨ ਸਾਡਾ ਕਾਇਮ ਹੈ ਲੋਕ ਹਿੱਤਾਂ ਲਈ ਕੰਮ ਕਰਨ ਵਾਲੀ ਅਕਾਲੀ ਪਾਰਟੀ ਨੂੰ ਸੱਤਾ ਦਾ ਲਾਲਚ ਨਹੀਂ ਹੈ ਭਾਜਪਾ ਨੇ ਲੋਕ ਹਿੱਤ ਨੀਤੀ ਨਹੀਂ ਬਣਾਈ ਸੀ ਇਸ ਕਰਕੇ ਮੈਂ ਭਾਜਪਾ ਤੋਂ ਅਸਤੀਫਾ ਦਿੱਤਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਨਿੱਜੀ ਸਕੂਲ ਨੇ ਬੱਚਿਆਂ ਨੂੰ ਕਿਹਾ ਫੀਸ ਨਹੀਂ ਭਰੀ ਤਾਂ ਹੁਣ ਭੁਗਤੋ ਸਜ਼ਾ? ਮਾਪੇ ਪਹੁੰਚੇ ਸਕੂਲ, ਕੱਢ ਤਾ ਜਲੂਸ?

Htv Punjabi

ਅੰਮ੍ਰਿਤਸਰ ਦੇ ਗੁਰਦੁਆਰੇ ‘ਚ ਹੋਇਆ ਵੱਡਾ ਚਮਤਕਾਰ; ਗੁਰੂਘਰ ‘ਚ ਲੱਗੀ ਭਿਆਨਕ ਅੱਗ

htvteam

ਇਸ ਕਾਂਡ ਨੇ ਲੋਕਾਂ ਦੇ ਹਿਲਾਕੇ ਰੱਖ ਦਿੱਤੇ ਦਿਲ

htvteam

Leave a Comment