Htv Punjabi
Punjab Video

ਇੱਕ ਲੱਤ ਵਾਲੇ ਕਿਸਾਨ ਦਾ ਹੌਂਸਲਾ, ਦਿੱਲੀ ਮੇਰੇ ਲਈ ਦੂਰ ਨਹੀਂ

ਦਿੱਲੀ ਦੀਆਂ ਬਰੂਹਾਂ ਤੇ ਮੁੜ ਤੋਂ ਵੱਡੇ ਪੱਧਰ ਦੇ ਉੱਤੇ ਅੰਦੋਲਨ ਕਰ ਲਈ ਅਤੇ ਟੈਂਟ ਲਗਾ ਕੇ ਪੱਕੇ ਮੋਰਚੇ ਕੱਲ ਹੀ ਕਿਸਾਨਾਂ ਨੇ ਕਮਰ ਕਾਸ ਲਈ ਜਿਸਦੇ ਮੱਦੇ ਨਜ਼ਰ ਮੁੜ ਤੋਂ ਹਰ ਵਰਗ ਕਿਸਾਨਾਂ ਨੂੰ ਸਾਥ ਦੇ ਰਿਹਾ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਅਜਿਹਾ ਕਿਸਾਨ ਜਿਹੜਾ ਕਿ ਸਰੀਰਕ ਤੌਰ ਤੇ ਅਪਾਹਿਜ ਹੈ ਪਰ ਉਸਦੀ ਸੋਚ ਅਪਾਹਿਜ ਨਹੀਂ ਉਹ ਕਹਿੰਦਾ ਮੈਂ ਵੀ ਕਿਸਾਨੀ ਅੰਦੋਲਨ ਚ ਸ਼ਾਮਿਲ ਹੋਵਾਂਗਾ। ਬੇਸ਼ੱਕ ਮੇਰੇ ਇੱਕ ਲੱਤ ਨਹੀਂ ਹੈਗੀ,, ਇਸ ਕਿਸਾਨ ਦੇ ਨੌਜਵਾਨ ਦੇ ਹੌਸਲੇ ਨੂੰ ਦੇਖ ਕੇ ਚਾਰੇ ਪਾਸੇ ਇਸਦੀਆਂ ਤਰੀਫਾਂ ਕੀਤੀਆਂ ਜਾ ਰਹੀਆਂ ਨੇ। ਆਖਿਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਨੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਈਏ,,,,,,

ਸੋ ਦੱਸ ਦਈਏ ਕਿ ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਕੇਂਦਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਅਤੇ ਮੁੜ ਤੋਂ ਦਿੱਲੀ ਦੇ ਵਿੱਚ ਦੂਜਾ ਅੰਦੋਲਨ ਹੋਵੇਗਾ। ਜਿਸ ਨੂੰ ਲੈ ਕੇ ਕਾਫਲੇ ਬੰਨ ਬੰਨ ਕੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਛੇ ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਵੱਲ ਕੂਚ ਕਰ ਦਿੱਤਾ ਗਿਆ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਔਰਤ ਨੇ ਸਫ਼ਰ ਦੇ ਦੌਰਾਨ ਬਸ ‘ਚ ਦਿੱਤਾ ਬੱਚੀ ਨੂੰ ਜਨਮ

htvteam

ਹੋਟਲ ‘ਚ ਕਪਲ ਕਰਦੇ ਸੀ ਮਸਤੀ, ਉਪਰੋਂ ਕੁੰਡਾਂ ਖੋਲ੍ਹਿਆ ਪੁ-ਲਿਸ ਨੇ

htvteam

ਦਸਤ ਨੂੰ ਤੁਰੰਤ ਬੰਦ ਕਰਨ ਦਾ ਘਰੇਲੂ ਦੇਸੀ ਇਲਾਜ

htvteam

Leave a Comment