Htv Punjabi
Punjab Video

ਇੱਕੋ ਪਿੰਡ ‘ਚ ਕੁੜੀ ਮੁੰਡੇ ਦੇ ਵਿਆਹ ਕਰਕੇ ਮਚੀ ਤਰਥੱਲੀ

ਮਾਮਲਾ ਜਿਲ੍ਹਾ ਨਵਾਂ ਸ਼ਹਿਰ ਦੇ ਬਲਾਚੌਰ ਅਧੀਨ ਪੈਂਦੇ ਪਿੰਡ ਭੱਦੀ ਦਾ ਹੈ, ਜਿੱਥੇ ਦੇ ਰਹਿਣ ਵਾਲੇ 70ਸਾਲ ਦੇ ਬਜ਼ੁਰਗ ਕਰਤਾਰ ਸਿੰਘ ਦਾ ਨੌਜਵਾਨ ਮੁੰਡਾ ਪਿੰਡ ਦੇ ਅਕਸ਼ੇ ਨਾਂ ਦੇ ਨੌਜਵਾਨ ਦੀ ਭੈਣ ਨਾਲ ਪਿਆਰ ਕਰਨ ਲੱਗ ਪਿਆ ਤੇ ਫੇਰ ਦੋਵੇਂ ਜਣਿਆਂ ਨੇ ਭੱਜ ਕੇ ਵਿਆਹ ਕਰਵਾ ਲਿਆ | ਪਰ ਇੱਕੋ ਪਿੰਡ ਦੇ ਹੋਣ ਕਾਰਨ ਕਰਤਾਰ ਸਿੰਘ ਨੇ ਦੋਵਾਂ ਦਾ ਪੰਚਾਇਤੀ ਤਲਾਕ ਕਰਵਾ ਦਿੱਤਾ | ਜਿਸ ਦੀ ਰੰਜਿਸ਼ ਦੇ ਚਲਦਿਆਂ ਅਕਸ਼ੇ ਨੇ ਜੋ ਕੁੱਝ ਕੀਤਾ ਉਹ ਬੇਹੱਦ ਖੌਫਨਾਕ ਸੀ | ਜਿਸ ਬਾਰੇ ਕ ਪੇਸ ਕਾਨਫਰੰਸ ਕਰ ਐਸਐਸਪੀ ਨਾਵਾਂ ਸ਼ਹਿਰ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ |

Related posts

ਸੁਖਬੀਰ ਬਾਦਲ ‘ਤੇ ਹਮਲਾ ਕਰਨ ਪਿੱਛੇ ਦੀ ਸਾਜ਼ਿਸ਼ ਦਾ ਹੋਇਆ ਪਰਦਾਫਾਸ਼

htvteam

ਲੋਕ ਇਨਸਾਫ ਪਾਰਟੀ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਲੜੇਗੀ

htvteam

ਜਦੋਂ ਹੇਠਲੀ ਪੁਲਿਸ ਨੇ ਪੱਤਰਕਾਰ ‘ਤੇ ਦਿੱਤਾ ਪਰਚਾ ਤਾਂ ਐਸਐਸਪੀ ਖੁਦ ਜਾਂਚ ਲਈ ਹੋਇਆ ਸਰਗਰਮ, ਪੱਤਰਕਾਰ ਭਾਈਚਾਰੇ ਨੇ ਵੀ ਵਖਾਈ ਪੂਰੀ ਏਕਤਾ !

Htv Punjabi

Leave a Comment